ਹਮ ਹੈਂ ਬਚਿੱਤਰੀ, ਅਨਿਕ ਚਰਿਤਰੀ, ਕਾਮ ਹਮਰੇ ਨਿਰਾਲੇ
ਜੀ..
ਗੁਰੂ ਗ੍ਰੰਥ ਕੀ ਨ ਹਮ ਮਾਨੇ, ਮਹਾਕਾਲ ਜੀ ਕੋ ਹਮ
ਜਾਨੇ..
ਗੁਰਸਿਖਨ ਸੇ ਹੈ ਬਹਿਸ ਕਰਤ, ਦੇ ਦੇ ਬਚਿੱਤਰ ਕੇ ਹਵਾਲੇ ਜੀ..
ਅਕਲ ਕੀ ਨਾ ਬਾਤ ਕੋਈ, ਪੰਥ ਸੇ ਨਾ ਸਾਥ ਕੋਈ,
ਬਸ ਨਾਗਪੁਰ ਕੋ ਪਛਾਨੇ ਹੈਂ..
ਵੈਸੇ ਹਮ ਸਿਖ ਕਹਾਵੈਂ, ਗੁਰਬਾਣੀ ਕੇ ਨ ਨਿਕਟ ਜਾਵੈਂ,
ਸ੍ਰੀ ਭਗੌਤੀ ਜੀ ਕਉ ਮਾਨੇ ਹੈਂ..
ਸਚ ਕੀ ਜੋ ਬਾਤ ਕਹੈਂ, ਉਨ ਕੇ ਨਾ ਸਾਥ ਬਹੈ,
ਕਰਤ ਹੈ ਝਗੜਾ, ਲਗਾ ਲਗਾ ਅਨਿਕ ਬਹਾਨੇ ਹੈਂ..
ਗੰਦ ਪੜੈਂ, ਗੰਦ ਸੁਣੈ, ਗੰਦ ਹੀ ਮਹਿ ਉਰਝ ਰਹੈਂ,
ਕਿਉਂਕਿ ਹਮ ਗੰਦ ਪੋਥੇ ਕੇ ਦਿਵਾਨੇ ਹੈਂ.. |
|