ਇਹ
ਹੈ ਮਨਮੀਤ ਸਿੰਘ ਨਾਟਾ, ਜੋ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਆਜੀਵਨ (ਮਤਲਬ ਮਰਣ
ਤੱਕ) ਪ੍ਰਧਾਨ ਹੈ। ਇਸ ਦੀਆਂ ਸਿੱਖੀ ਵਿਰੋਧੀ
ਕਾਰਵਾਈਆਂ ਦਾ ਚਿੱਠਾ ਖੋਲਣ ਲੱਗੋ ਤਾਂ ਇੱਕ ਕਿਤਾਬ ਲਿਖੀ ਜਾ ਸਕਦੀ ਹੈ, ਪਰ ਇੱਥੇ ਕੁੱਝੁ
ਪ੍ਰਮਾਣ ਹੀ ਕਾਫੀ ਹਨ।
ਗੁਰੂ ਗ੍ਰੰਥ ਸਾਹਿਬ ਦੀ ਸਵਰਉੱਚਤਾ ਨੂੰ
ਚੈਲੰਜ ਕਰਦਿਆਂ ਇਹ ਅਖੌਤੀ ਪ੍ਰਧਾਨ, ਬਚਿੱਤਰ ਨਾਟਕ ਦਾ ਉਪਾਸ਼ਕ ਹੈ, ਅਤੇ ਆਰ.ਐਸ.ਐਸ. ਦਾ
ਸਰਗਰਮ ਮੈਂਬਰ ਹੈ।
ਇਸੇ ਨੇ ਧੂਤੇ ਗੁਰਦੁਸ਼ਮਣ ਕੈਲੀਫੋਰਨੀਆ ਨੂੰ ਕੂੜ ਗ੍ਰੰਥ ਦੀ ਕਥਾ
ਕਰਣ ਲਈ ਕਾਨਪੁਰ ਸੱਦਿਆ ਹੈ ਅਤੇ ਕਾਨਪੁਰ ਦੇ ਜਾਗਰੂਕ ਸਿੰਘਾਂ ਨੂੰ ਉਸ ਨਾਲ ਗੋਸਟੀ ਲਈ
ਸੰਦੇਸ਼ ਭੇਜਦਾ ਰਿਹਾ। ਤੇ ਹੁਣ ਜਦੋਂ ਕਾਨਪੁਰ ਦੇ ਜਾਗਰੂਕ ਸਿੰਘਾਂ ਨੇ ਇਸਦੀ ਗੱਲ ਮੰਨਦਿਆਂ
ਗੁਰਮਤਿ ਗੋਸ਼ਟੀ ਲਈ ਸੱਦਾ ਦੇ ਦਿੱਤਾ ਹੈ, ਤਾਂ ਹੁਣ ਬਹਾਨੇ ਬਨਾਉਣ ਲੱਗ ਪਿਆ ਹੈ, ਤੇ
ਫੇਸਬੁਕ 'ਤੇ ਵੱਖਰੇ ਵੱਖਰੇ ਧੂਤਿਆਂ ਸਮੇਤ ਗੁਰਦੁਸ਼ਮਣ ਸਿੰਘ ਤੋਂ ਪੋਸਟ ਪਵਾ ਰਿਹਾ ਹੈ।
ਇਸ ਦਾ ਸਿੱਖੀ ਲਈ ਪਿਆਰ ਤਾਂ ਪਿਛਲੇ ਸਾਲ ਹੀ ਪਤਾ ਲੱਗ ਗਿਆ ਸੀ ਜਦੋਂ ਗਣੇਸ਼ ਚਤੁਰਥੀ 'ਤੇ
ਕੱਢੇ ਗਏ ਜਲੂਸ 'ਚ ਇਸ ਨੇ ਆਪਣਾ ਜਲੂਸ ਕਢਾਇਆ ਸੀ, ਤਸਵੀਰ ਪ੍ਰਤਖ ਪ੍ਰਮਾਣ ਹੈ।