Share on Facebook

Main News Page

ਗੁਰਪ੍ਰੀਤ ਕੈਲੀਫੋਰਨੀਆ ਨੂੰ ਆਪਣੇ ਹੀ ਬਚਿੱਤਰ ਨਾਟਕ ਗ੍ਰੰਥ 'ਤੇ ਵਿਸ਼ਵਾਸ ਨਹੀਂ
-: ਖ਼ਾਲਸਾ ਨਿਊਜ਼ ਟੀਮ

ਗੁਰਪ੍ਰੀਤ ਕੈਲੀਫੋਰਨੀਆ ਨੂੰ ਆਪਣੇ ਹੀ ਬਚਿੱਤਰ ਨਾਟਕ ਗ੍ਰੰਥ 'ਤੇ ਵਿਸ਼ਵਾਸ ਨਹੀਂ, ਇਸਦੀ ਮਿਸਾਲ ਦੋ ਕੁ ਦਿਨ ਪਹਿਲਾਂ ਮਿਲੀ, ਜਦੋਂ ਕਾਨਪੁਰ ਦੇ ਸਿੰਘਾਂ ਵੱਲੋਂ ਦਿੱਤੇ "ਗੁਰਮਤਿ ਗੋਸ਼ਟੀ" ਦੇ ਸੱਦੇ ਨੂੰ ਸੁਣਦਿਆਂ ਸਾਰ ਹੀ ਇਸ ਭੌਂਕੜ ਧੂਤੇ ਨੂੰ ਜੁਲਾਬ (ਟੱਟੀਆਂ) ਲੱਗ ਗਏ, ਤੇ ਜਾ ਵੜਿਆ ਗੰਗਾ ਰਾਮ ਹਸਪਤਾਲ। ਇਹ ਆਪਣੇ ਆਪ ਨੂੰ ਬਹੁਤ ਵੱਡੀ ਤੋਪ, ਬੜਾ ਬਹਾਦੁਰ ਸਮਝਦਾ ਹੈ, ਪਰ ਇਸਦੇ ਨਾਲ ਹਮੇਸ਼ਾਂ ਵਿਹਲੜ ਭੰਗੀ ਨਿਹੰਗਾਂ ਦੀ ਫੌਜ ਰਹਿੰਦੀ ਹੈ, ਖੌਰੇ ਕਿਤੇ ਕੋਈ... ਖੈਰ..

ਕੂੜ ਗ੍ਰੰਥ ਬਚਿੱਤਰ ਨਾਟਕ ਦੇ ਇਸ ਉਪਾਸ਼ਕ ਨੂੰ ਆਪਣੇ ਗ੍ਰੰਥ ਦੀ ਸਿੱਖਿਆ 'ਤੇ ਹੀ ਭਰੋਸਾ ਨਹੀਂ, ਜਿਸਦੀ ਅਸ਼ਲੀਲ ਤੇ ਫੂਹੜ ਰਚਨਾ "ਚਰਿਤ੍ਰੋ ਪਖਯਾਨ" ਦੇ ਅਠਾਹਠ (68) ਚਰਿਤ੍ਰ ਵਿੱਚ ਇਲਾਜ ਦੀ ਵਿਧੀ ਦੱਸੀ ਗਈ ਹੈ ਜੋ ਇਸ ਤਰ੍ਹਾਂ ਹੈ:

ਯਾ ਘੋਰੀ ਕੇ ਭਗ ਬਿਖੈ ਜੀਭ ਦਈ ਸੌ ਬਾਰ।
ਤੁਰਤ ਰੋਗ ਹਮਰੋ ਕਟਿਯੋ ਸੁਨਹੁ ਬੈਦ ਉਪਚਾਰ।

ਇਤਿ ਸ੍ਰੀ ਚਰਿਤ੍ਰ ਪਖਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਠਾਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ।68। 1222। ਅਫਜੂੰ।

ਘੋੜੀ ਦੀ (ਭਗ) ਮੂਤਣੀ 'ਚ 100 ਵਾਰ ਜੀਭ ਫੇਰਨ ਨਾਲ, ਤੁਰੰਤ ਮੇਰੇ ਰੋਗ ਕੱਟੇ ਜਾਂਦੇ ਹਨ, ਸੁਣ ਲੈ ਵੈਦ ਇਹ ਉਪਚਾਰ।

ਇਸ ਚਰਿੱਤ੍ਰ ਦਾ ਸੰਖੇਪ ਥੱਲੇ ਪੜ੍ਹ ਸਕਦੇ ਹੋ, ਤੇ ਦੇਖੋ ਤੁਹਾਨੂੰ ਕੀ ਸਿੱਖਿਆ ਮਿਲੀ... ਨਾਲੇ ਸੋਚੋ ਕੀ ਇਹ ਗੰਦ ... ਗੁਰੂ ਗੋਬਿੰਦ ਸਿੰਘ ਲਿੱਖ ਸਕਦੇ ਹਨ?

ਜਦੋਂ ਇਹ ਭੌਂਕੜ ਆਪਣੇ ਗ੍ਰੰਥ ਦਾ ਸਕਾ ਨਹੀਂ, ਫਿਰ ਇਹ ਕਿਸਦਾ ਸਕਾ ਹੈ, ਆਪਣੇ ਹੀ ਗ੍ਰੰਥ ਦਾ ਕਹਿਣਾ ਇਹ ਮੰਨਦਾ ਨਹੀਂ, ਤੇ (ਅਖੌਤੀ) ਪ੍ਰਚਾਰਕ ਬਣਿਆ ਫਿਰਦਾ ਹੈ। ਦਿੱਲੀ ਵਿੱਚ ਕਿੰਨੇ ਹੀ ਪਸੂਆਂ ਦੇ ਹਸਪਤਾਲ ਹਨ, ਕਿਉਂ ਨਹੀਂ ਗਿਆ ਉੱਥੇ ? ਕਿਉਂ ਇਹ ਭੱਜਾ ਭੱਜਾ ਬੰਦਿਆਂ ਦੇ ਹਸਪਤਾਲ ਇਲਾਜ ਕਰਵਾਉਣ ਗਿਆ? ਕਿਉਂ ਨਾ ਚੌਪਈ ਪੜ੍ਹ ਲਈ ਇਸਨੇ ? ਕਿੱਥੇ ਗਈ ਇਸਦੀ ਭਗੌਤੀ ਭੂਆ ?

ਚੱਲੋ ਕੋਈ ਨਾ, ਅਸੀਂ ਇਸਦੀ ਇਹ ਸਮੱਸਿਆ ਦਾ ਹੱਲ ਕਰ ਦਿੰਦੇ ਹਾਂ। ਥੱਲੇ ਦਿੱਤੇ ਹਸਪਤਾਲਾਂ 'ਚ ਹੋਰ ਜਾਨਵਰਾਂ ਦੇ ਨਾਲ ਨਾਲ ਘੋੜੇ ਘੋੜੀਆਂ ਵੀ ਹੁੰਦੀਆਂ ਹਨ, ਜਾ ਕੇ ਆਪਣਾ ਇਲਾਜ ਕਰੋ, ਫੇਰੋ ਜੀਭ ਘੋੜੀ ਦੀ ਮੂਤਣੀ 'ਚ, ਤੇ ਕਹੋ ਜੈ ਭਗੌਤੀ !! ਜੈ ਭਗੌਤੀ !! ਜੈ ਭਗੌਤੀ !!

 

ਹਸਪਤਾਲਾਂ ਦੇ ਕੁੱਝ ਨਾਮ ਤੇ ਵੇਰਵਾ :

Circle of Animal Lovers
E-67 DDA Flats, Saket, New Delhi - 110017
Phone : 26531419, 26511569
E-mail : info@circleofanimallovers.org
Website: http://www.circleofanimallovers.org/
Activities: Shelter, veterinary hospital, animal ambulance, pet adoption, mobile clinic, welfare of the beasts of burden, feeding stray animals, animal birth control programme, animal vaccination


Samrakshan Trust
B-403, Anandlok, Mayur Vihar Phase-I, New Delhi - 110091, India.
Phone: (11) 26862552, 22751907
Email: info@samrakshan.org
Website: http://www.samrakshan.org/
Activities: Stray dog Sterilization center, environment, wildlife, animals birth control program.


Sanjay Gandhi Animal Care Centre
Near Shivaji College, Raja Garden, New Delhi - 110027, India.
Tel: + 91 (11) 25448062/25447751
Activities: 24 hours animal ambulance, hospital.


Jeevashram Foundation
Shelter and Hospital: Village Rajokri, (Near Temple),
New Delhi – 110038, India.
Ph: 91-(0)11-25063696, 25064114, 25064118
E-mail: jeevashram@yahoo.com
Activities: Paid Veterinary hospital (24 Hour), Paid Animal Hospital
(Within 14 K.M), Laboratary.


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top