ਲੰਗਰ
ਖਿਲਾ ਖਿਲਾ ਕੇ ਕੌਮ ਬਿਮਾਰ ਕਰ ਦਿੱਤੀ, ਸ਼ਬਦ ਗੁਰੂ ਦੇ ਲੰਗਰ ਨੂੰ ਭੁਲਾ ਦਿੱਤਾ
ਛੇ ਤੋਂ ਗਿਆਂਰਾਂ :
ਰਸਗੁੱਲੇ, ਗੁਲਾਬ ਜਾਮੁਣ, ਬੇਸਣ, ਸ਼ੱਕਰਪਾਰੇ, ਬਰੈਡ ਪਕੌੜੇ, ਪੀਠੀ ਭਰ ਕੇ, ਫਿੰਗਰ ਪਕੌੜੇ,
ਆਲੂ ਰੋਲ, ਪਾਲਕ ਪਕੌੜੇ ਜਲੇਬੀਆਂ 'ਤੇ ਚਾਹ
ਗਿਆਰਾਂ ਤੋਂ ਦੋ:
ਖੀਰ ਪੂੜੇ, ਸ਼ਾਹੀ ਪਨੀਰ, ਛੋਲੇ, ਕੋਫਤੇ, ਸਲਾਦ, ਦਹੀ, ਦਾਲ ਮਖਣੀ, ਪੂਰੀ, ਨਾਨ ਭਰ ਕੇ,
ਤੰਦੂਰੀ ਨਾਨ, ਸਾਦਾ ਨਾਨ, ਮਿਸੀ ਰੋਟੀ, ਰੁਮਾਲੀ ਫੁਲਕਾ, ਆਈਸ ਕਰੀਮ
ਦੋ ਤੋਂ ਰਾਤ ਤੱਕ:
ਸਾਦਾ ਫੁਲਕਾ, ਕੜੀ, ਫਿਕੇ ਚਾਵਲ, ਦਾਲ ਨਮਕੀਨ ਚਾਵਲ, ਆਈਸ ਕਰੀਮ, ਬਰਗਰ, ਨਿਊਡਲ
ਸ਼ਬਦ ਗੁਰੂ ਦਾ ਲੰਗਰ ਕੌਣ ਲਗਾਊ
?
ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ ॥
ਪੰਨਾਂ 966
ਹੈ ਕੋਈ ਅਕਲ ਵਾਲਾ ਕੰਮ ?