ਇਸ ਹਿੰਦੂ ਵੀਰ ਦੀ ਗਲਬਾਤ ਸੁਣਕੇ ਬਹੁਤੇ ਸਿੱਖ ਅਖਵਾਉਣ ਵਾਲੇ
ਭੱਭਕ ਉੱਠੇ ਹੋਣੇ ਆ... ਪਰ ਕੀ ਇਹੀ ਬਕਵਾਸ ਅਖੌਤੀ ਦਸਮ
ਗ੍ਰੰਥ ਵਿੱਚ ਨਹੀਂ ?
?. ਕੀ ਇਹੀ ਜੋਦੜੀ ਕਰਦਿਆਂ ਹਰ ਰੋਜ਼ ਦਸ
ਗੁਰੂ ਜਾਮਿਆਂ ਨੂੰ ਨਹੀਂ ਕਹੀਦਾ "ਪ੍ਰਿਥਮ ਭਗੌਤੀ..." ਹੁਣ ਕਿਉਂ ਪਿੱਟਦੇ ਹੋ?
?. ਕੀ ਇਹੀ ਕਹਾਣੀ ਨੈਨਾ ਦੇਵੀ ਵਾਲੀ
ਹਰ ਗੁਰਪੁਰਬ 'ਤੇ ਨਹੀਂ ਦੁਹਰਾਈ ਜਾਂਦੀ ?
ਤੁਸੀਂ ਭਾਂਵੇਂ
ਭਗੌਤੀ ਨੂੰ ਅਕਾਲਪੁਰਖ ਕਹੀ ਜਾਓ... ਹੈ ਇਹ ਦੁਰਗਾ ਦੇਵੀ ਹੀ ਹੈ, ਤੇ ਹਿੰਦੂ ਗੁਰੂ
ਗੋਬਿੰਦ ਸਿੰਘ ਨੂੰ ਦੇਵੀ ਭਗਤ ਹੀ ਮੰਨਦੇ ਹਨ... ਇੱਕ
ਹੋਰ ਕੂੜ ਗ੍ਰੰਥ "ਸਰਬਲੋਹ ਗ੍ਰੰਥ" ਵਿੱਚ ਇਹ ਸਾਬਿਤ ਕੀਤਾ ਗਿਆ ਹੈ... ਤੁਸੀਂ
ਪਿੱਟੀ ਚੱਲੋ ਜਿੰਨਾਂ ਮਰਜ਼ੀ... ਜਦੋਂ ਤੱਕ ਕੂੜ ਗ੍ਰੰਥ "ਬਚਿੱਤਰ ਨਾਟਕ ਗ੍ਰੰਥ", "ਸਰਬਲੋਹ
ਗ੍ਰੰਥ" ਆਦਿ ਨੂੰ ਸਿੱਖੀ ਦੇ ਵਿਹੜੇ 'ਚੋਂ ਬਾਹਰ ਨਹੀਂ ਸੁੱਟਿਆ ਜਾਂਦਾ, ਇਹ ਸਭ ਹੁੰਦਾ
ਰਹੇਗਾ।
ਹਾਲੇ ਤੁਸੀਂ ਦੇਖਿਓ ਹੋਰ ਕੀ ਹੁੰਦਾ
! ਜਦੋਂ ਇਸੀ ਕੂੜ ਬਚਿੱਤਰ ਨਾਟਕ
ਗ੍ਰੰਥ ਦੇ ਚਰਿੱਤਰੋਪਾਖਿਆਨ ਵਿੱਚੋਂ ਬਲੂ ਫਿਲਮਾਂ Blue
Films ਬਣੀਆਂ, ਤੇ ਕਹਾਣੀ ਦਾ ਸਰੋਤ ਉਨ੍ਹਾਂ ਨੇ ਵੱਡਾ ਕਰਕੇ ਲਿਖਣਾ "ਗੁਰੂ ਗੋਬਿੰਦ
ਸਿੰਘ ਕਿਰਤ ਦਸਮ ਗ੍ਰੰਥ", ਫਿਰ ਘਸੁੰਨ ਦੇ ਕੇ ਰੋਇਓ...
ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਇਸ ਹਿੰਦੂ ਵੀਰ ਨੂੰ ਬਹੁਤ ਸੋਹਣਾ ਜਵਾਬ ਦਿੱਤਾ ਗਿਆ
ਹੈ...