Share on Facebook

Main News Page

ਝਾਗੜਦੰ ਨਾਗੜਦੰ ਬਾਗੜਦੰ ਬਾਜੇ... ਗਾਉਣ ਵਾਲਿਆਂ ਨੂੰ ਪਤਾ ਵੀ ਹੈ ਕਿ ਉਹ ਕੀ ਗਾ ਰਹੇ ਨੇ ?
-: ਸੰਪਾਦਕ ਖ਼ਾਲਸਾ ਨਿਊਜ਼

ਭੰਗ ਖਾਣਾ ਬਲਬੀਰ ਸਿੰਘ ਰਾਗੀ ਜਿਹੜਾ ਆਸ਼ੂਤੋਸ਼ ਦੇ ਚਰਣਾਂ 'ਚ ਬੈਠਾ ਉਸਦੇ ਹੀ ਸੋਹਲੇ ਗਾ ਰਿਹਾ ਸੀ, ਉਹ ਇਹ ਰਚਨਾ ਹਰ ਥਾਂ 'ਤੇ ਗਾਉਂਦਾ ਸੀ, ਤੇ ਹੋਰ ਬਚਿੱਤਰੀ ਵੀ ਇਹੀ ਗਾਉਂਦੇ ਹਨ। ਪਰ ਕੀ ਉਨ੍ਹਾਂ ਨੂੰ ਪਤਾ ਹੈ ਕਿ ਇਹ ਕੀ ਗਾ ਰਹੇ ਹਨ? ਇਹ “ਰਕਤ ਬੀਜ” ਰਾਖਸ਼ ਨਾਲ ਦੁਰਗਾ ਦੇਵੀ ਦੇ ਜੁੱਧ ਦੀ ਕਹਾਣੀ ਹੈ, ਇਸ ਵਿੱਚ ਕਿਹੜੀ ਚੀਜ਼ ਹੈ ਗੁਰਮਤਿ ਦੀ, ਜਿਹੜਾ ਇਹ ਬਚਿੱਤਰੀ ਇਸ ਰਚਨਾ ਨੂੰ ਬਹਾਦਰੀ ਦੀ ਨਿਸ਼ਾਨੀ ਦੱਸਦੇ ਹਨ? ਇਨ੍ਹਾਂ ਵੀਡੀਓ ਦੇ ਥੱਲੇ "ਝਾਗੜਦੰ ਨਾਗੜਦੰ ਬਾਗੜਦੰ ਬਾਜੇ..." ਦਾ ਵਿਸਥਾਰ ਹੈ, ਪਾਠਕ ਆਪ ਪੜ੍ਹਕੇ ਦੇਖ ਲੈਣ...

ਭੰਗ ਖਾਣਾ ਬਲਬੀਰ ਸਿੰਘ ਰਾਗੀ ਝਾਗੜਦੰ ਨਾਗੜਦੰ ਬਾਗੜਦੰ ਬਾਜੇ... ਗਾਉਂਦਾ ਹੋਇਆ

ਚੜ੍ਹਦੀਕਲਾ ਜੱਥਾ ਝਾਗੜਦੰ ਨਾਗੜਦੰ ਬਾਗੜਦੰ ਬਾਜੇ... ਗਾਉਂਦਾ ਹੋਇਆ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top