Share on Facebook

Main News Page

ਜਰਮਨੀ ਦਾ ਰਾਗੀ ਰਣਜੀਤ ਸਿੰਘ ਉਰਫ ਚਮਕੀਲਾ ਬੱਬਰ (ਅਖੌਤੀ "ਬੱਬਰ ਸ਼ੇਰਾਂ ਦਾ ਗਰੁੱਪ" ਦਾ ਸਰਗਰਮ ਮੈਂਬਰ)
-: ਖ਼ਾਲਸਾ ਨਿਊਜ਼ ਟੀਮ

ਪਿਛਲੇ ਦਿਨੀਂ ਖ਼ਾਲਸਾ ਨਿਊਜ਼ ਨੂੰ ਅਖੌਤੀ "ਬੱਬਰ ਸ਼ੇਰਾਂ ਦਾ ਗਰੁੱਪ" ਜੋ ਕਿ ਸਿਰਫਿਰੇ ਗੁੰਡਿਆਂ ਦਾ WhatsApp group ਹੈ, ਇਨ੍ਹਾਂ ਨੇ 14 ਸਤੰਬਰ ਦੀ ਰਾਤ ਨੂੰ ਆਪ ਹੀ ਗਰੁੱਪ 'ਚ ਐਡ ਕਰਕੇ ਅਖੌਤੀ ਦਸਮ ਗ੍ਰੰਥ 'ਚੋਂ ਸਿਖਿਆ ਪ੍ਰਾਪਤ ਕੀਤੇ ਬਚਨ ਬਿਲਾਸ (ਵਾਹੀਯਾਤ ਗਾਹਲ਼ਾਂ) ਕੀਤੇ।

ਅਸੀਂ ਇਨ੍ਹਾਂ ਗੁੰਡਿਆਂ 'ਚੋਂ ਇੱਕ ਦੀ ਤਸਵੀਰ ਪਾਈ ਸੀ, ਤੇ ਹੋਰਾਂ ਦੇ ਵੀ ਚਿਹਰੇ ਬੇਨਕਾਬ ਕੀਤੇ ਜਾਣਗੇ, ਜਿਸ ਨਾਲ ਲੋਕਾਂ ਨੂੰ ਪਤਾ ਚਲ ਸਕੇ, ਕਿ ਕਿਸ ਤਰ੍ਹਾਂ ਦੀ ਘਟੀਆ ਮਾਨਸਿਕਤਾ ਦੇ ਮਾਲਿਕ ਹਨ।

ਇਨ੍ਹਾਂ ਦਾ ਇੱਕ ਸਰਗਰਮ ਮੈਂਬਰ ਹੈ ਜਰਮਨੀ ਦਾ ਰਣਜੀਤ ਸਿੰਘ, ਜੋ ਕਿ ਕੀਰਤਨੀਆ ਹੈ, ਜਿਸ ਦੀ ਤਸਵੀਰ, ਇਸ ਪੋਸਟ ਨਾਲ ਪਾਈ ਜਾ ਰਹੀ ਹੈ। ਇਸਦੀ ਸ਼ਕਲ ਤੇ ਕਰਤੂਤ ਦੇਖ ਹੀ ਸਕਦੇ ਹੋ। ਕੀ ਇਹ ਲੋਕ ਇਨਸਾਨ ਵੀ ਅਖਵਾਉਣ ਦੇ ਲਾਇਕ ਹਨ? ਇਹ ਕੀਰਤਨੀਆ ਹੈ ਜਾਂ ਚਮਕੀਲਾ? ਜਿਹੜਾ ਉਪਰੋਂ ਤਾਂ ਸਿੱਖ ਹੋਣ ਦਾ ਢੋਂਗ ਕਰਦਾ ਹੈ, ਪਰ ਹੈ ਅਸਲ 'ਚ ਹੈ ਗਿਰਿਆ ਹੋਇਆ ਘਟੀਆ ਅਨਸਰ। ਜਰਮਨੀ ਵਿਚ ਰਹਿਣ ਵਾਲੇ ਵੀਰ ਇਨ੍ਹਾਂ ਦੀ ਸ਼ਕਲ ਪਹਿਚਾਣ ਲੈਣ, ਤੇ ਜਦੋਂ ਕਿਤੇ ਕੀਰਤਨ ਕਰਣ ਆਉਣ ਤਾਂ ਪੁੱਛਣ ਕਿ ਇਹ ਤੁਹਾਡਾ ਕਿਰਦਾਰ?

ਅਕਾਲਪੁਰਖ ਇਨ੍ਹਾਂ ਨੂੰ ਸੁਮੱਤ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top