ਜੇ ਆਪਣੇ ਜੀਵਨ 'ਚ ਸਿੱਖੀ ਦੇ ਵਿਹੜੇ 'ਚ ਸਿਰਫ
'ਸ੍ਰੀ ਗੁਰੂ ਗ੍ਰੰਥ ਸਾਹਿਬ' ਦਾ
ਪ੍ਰਕਾਸ਼ ਦੇਖਣਾ ਚਾਹੁੰਦੇ ਹੋ ਤਾਂ...
- ਸੱਚ 'ਤੇ ਖੜਨਾ ਸਿੱਖੋ...
- ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਪਛਾਣੋ...
- ਝੂਠ ਦੇ ਡਰ ਤੋਂ ਬਾਹਰ ਨਿਕਲੋ...
- ਸ਼ਰੀਰਕ ਦੇ ਨਾਲ ਆਤਮਿਕ ਬਲ ਪੈਦਾ ਕਰੋ...
- ਕਿਸੇ ਨਾਲ ਲੜਨ ਦੀ ਨਹੀਂ, ਗੁਰੂ ਗ੍ਰੰਥ ਨਾਲ ਜੁੜੋ...
ਪਰਵਾਹ
ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ
॥