Share on Facebook

Main News Page

ਰਾਗੀ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਦਾ ਯੂ ਟਰਨ
-: ਖ਼ਾਲਸਾ ਨਿਊਜ਼ ਟੀਮ

ਇਹੀ ਰਾਗੀ ਸੀ, ਜਿਹੜਾ ਬੀਬੀ ਬਾਦਲ ਦੇ ਸੋਹਲੇ ਗਾਉਂਦਾ ਸੀ, ਤੇ ਪਿੰਦਰਪਾਲ ਸਿੰਘ ਨਾਲ ਬੀਬੀ ਬਾਦਲ ਦਾ ਚਹੇਤਾ ਸੀ। ਤੇ ਹੁਣ ਜਦੋਂ ਆਪਣੇ 'ਤੇ ਬੀਤੀ ਤਾਂ ਫਿਰ ਪਤਾ ਚੱਲਿਆ... ਇਹ ਹੈ ਇਨ੍ਹਾਂ ਰਾਗੀਆਂ ਦਾ ਅਸਲੀ ਰੂਪ... ਬੀਬੀ ਸੁਰਿੰਦਰ ਕੌਰ ਬਾਦਲ ਦੀ ਝੂਠੀ ਸਿਫਤ ਕਰਨ ਵਾਲੇ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਦੇ ਬਾਦਲ ਸਰਕਾਰ ਬਾਰੇ ਕੁਝ ਬਦਲੇ-ਬਦਲੇ ਹੋਏ ਵਿਚਾਰ:

"ਮੈਂ ਜਿਨ੍ਹਾਂ ਨੂੰ ਨੇਕ ਕਿਹਾ ਸੀ, ਉਨ੍ਹਾਂ ਮੇਰੇ ਘਰ ਦੇ ਬਾਹਰ ਬੁਰਾਈ ਦਾ ਬੀਅ ਬੀਜ ਦਿੱਤਾ, ਮੈਨੂੰ ਇਸ ਗੱਲ ਦਾ ਦਰਦ ਹੈ, ਦੁੱਖ ਹੈ......ਔਰ ਇਹ ਕੰਮ ਕੀਤਾ ਸਾਡੀ ਪੰਥਕ ਸਰਕਾਰ ਨੇ..........ਮੈਂ ਜਿਨ੍ਹਾਂ ਦਾ ਮੁਦਈ ਸੀ.................ਪਰ ਮੇਰੀ ਕੋਈ ਸੁਣਵਾਈ ਨਹੀ ਹੋਈ"

Past Present
ਭਾਈ ਹਰਜਿੰਦਰ ਸਿੰਘ ਸ੍ਰੀਨਗਰ 2011 ਭਾਈ ਹਰਜਿੰਦਰ ਸਿੰਘ ਸ੍ਰੀਨਗਰ 2016

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top