ਚੰਡੀਗੜ੍ਹ
: ਇਥੋਂ ਦੀ ਇਕ ਅਦਾਲਤ ਨੇ ਦਿੱਲੀ ਦੇ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਪਿਤਾ
ਜਸਬੀਰ ਸਿੰਘ ਅਤੇ ਇਕ ਵਕੀਲ ਰਾਕੇਸ਼ ਨੂੰ ਧੋਖਾਧੜੀ ਦੇ ਮਾਮਲੇ ਵਿਚ 2 ਸਾਲ ਦੀ ਸਜ਼ਾ ਸੁਣਾਈ
ਹੈ।
ਇਥੇ ਦੱਸ ਦਈਏ ਕਿ ਮਨਜਿੰਦਰ ਸਿੰਘ ਸਿਰਸਾ ਉਪ ਮੁੱਖ ਮੰਤਰੀ ਸੁਖਬੀਰ
ਬਾਦਲ ਦੇ ਸਲਾਹਕਾਰ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਨ।
ਦੱਸਿਆ ਜਾ ਰਿਹਾ ਹੈ ਕਿ ਜਸਬੀਰ ਸਿੰਘ ਅਤੇ ਵਕੀਲ ਰਾਕੇਸ਼ ਨੇ
ਜਾਇਦਾਦ ਧੋਖਾਧੜੀ ਨਾਲ ਮਰਹੂਮ ਕੀਨੀਆ ਸੁਤੰਤਰਤਾ ਸੈਨਾਨੀ ਮੱਖਣ ਸਿੰਘ ਅਤੇ ਉਨ੍ਹਾਂ ਦੇ
ਰਿਸ਼ਤੇਦਾਰ ਦੀ ਜਨਰਲ ਪਾਵਰ ਅਟਾਰਨੀ ਬਣਾਈ ਸੀ।
ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਅਸ਼ਵਨੀ ਕੁਮਾਰ ਨੇ ਮਾਮਲੇ ਵਿਚ ਜਸਬੀਰ
ਸਿੰਘ ਅਤੇ ਵਕੀਲ ਰਾਕੇਸ਼ ਨੂੰ ਦੋ-ਦੋ ਸਾਲ ਦੀ ਸਜ਼ਾ ਤੋਂ ਇਲਾਵਾ 10-10 ਹਜ਼ਾਰ ਰੁਪਏ ਦਾ
ਜੁਰਮਾਨਾ ਵੀ ਕੀਤਾ ਹੈ। ਇਹ ਮਾਮਲਾ ਪੰਜਾਬ-ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਦਰਜ
ਕੀਤਾ ਗਿਆ ਸੀ।
Posted at: Oct 2, 2016, 1:58 AM; last updated: Oct 2, 2016, 6:11 PM (IST)Sirsa’s father gets 2-yr jail for fraud
Sandeep
Rana
Tribune News Service
Chandigarh, October 1
Source:
http://www.tribuneindia.com/news/punjab/sirsa-s-father-gets-2-yr-jail-for-fraud/303647.html
A local court today awarded a two-year jail term to Jasbir Singh, father
of senior Delhi Akali leader Manjinder Singh Sirsa, and advocate Rakesh
for fabricating the general power of attorney (GPA) of late Kenyan
freedom fighter Makhan Singh and his relative. Sirsa is adviser to
Deputy Chief Minister Sukhbir Singh Badal and general secretary of the
Delhi Sikh Gurdwara Management Committee.
The court of Additional District and Sessions Judge Ashwani Kumar also
imposed a fine of Rs 10,000 each on Jasbir, a Sirsa resident, and the
advocate.
The case was registered here on the directions of the Punjab and Haryana
High Court after the police in Delhi and Chandigarh dithered on the
matter. The property in question was in Delhi’s Punjabi Bagh, while
Sector 11 here was shown as the address for the GPA.
The prosecution said the property belonged to Sudh Singh, who
transferred it to his son, Makhan Singh, and his relative, Tara Singh,
both residents of Kenya. Makhan, known as Kenya’s Nelson Mandela, died
in 1973. Jasbir got a fake GPA made in the name of Makhan and Tara Singh
on July 19, 1994, at a house in Sector 11, where the duo never lived.
The registry was done on July 21, 1994.
“Jasbir passed off some persons as Makhan’s son Hindapal Singh and
witnesses to identify him before a magistrate to get the property
transferred,” said prosecuting lawyer Prince Kumar Kundra.