Share on Facebook

Main News Page

ਸਰਕਾਰੀ ਏਜੈਂਟਾਂ ਨੇ ਕਰਵਾਈ ਯੂ.ਕੇ. ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਅਕਾਲ ਤਖ਼ਤ 'ਤੇ ਪੇਸ਼ ਕਰਵਾਉਣ ਲਈ ਮੀਟਿੰਗ

ਜਿਸ ਵਿੱਚ (ਅਖੌਤੀ) ਇੰਟਰਨੈਸ਼ਨਲ ਪੰਥਕ ਦਲ ਜੋ ਕਿ ਸਰਕਾਰੀ ਟੱਟੂ ਜਸਬੀਰ ਰੋਡੇ ਤੇ ਬਾਘੜਬਿੱਲਾ ਹਰਨਾਮ ਧੁੰਮਾ ਦੀ ਬਣਾਈ ਹੋਈ ਸਰਕਾਰੀ ਸੰਸਥਾ ਹੈ, ਨੇ ਯੂ.ਕੇ. ਵਿਖੇ ਗੁਰਦੁਆਰਾ ਗੁਰੂ ਹਰ ਰਾਇ, ਵੈਸਟ ਬਰੌਮਵਿਚ, ਵਿਖੇ ਮੀਟਿੰਗ ਕੀਤੀ, ਜਿਸ ਵਿੱਚ ਜਾਗੋਵਾਲਾ ਜਥਾ, ਤੇ ਹੋਰ ਸਿਰਫਿਰੇ ਧੂਤੇ ਮੌਜੂਦ ਸੀ, ਜਿਨ੍ਹਾਂ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਪੱਪੂ ਗੁਰਬਚਨ ਸਿੰਘ ਦੇ ਸਾਹਮਣੇ ਅਕਾਲ ਤਖ਼ਤ ਤੇ ਪੇਸ਼ ਕਰਵਾਉਣ ਦੀ ਸਿਫਾਰਿਸ਼ ਕੀਤੀ।

ਇਹ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ ਜਦੋਂ ਗੁਰਮਤਿ ਪ੍ਰਚਾਰ ਤੋਂ ਪਰੇਸ਼ਾਨ ਧੂਤਿਆਂ ਨੇ ਅਕਾਲ ਤਖ਼ਤ ਦੀ ਦੁਰਵਰਤੋਂ ਨਾ ਕੀਤੀ ਹੋਵੇ। ਇਹ ਹੁਣ ਭਾਈ ਢੱਡਰੀਆਂ ਵਾਲੇ ਦੀ ਇਮਤੀਹਾਨ ਦੀ ਘੜੀ ਹੈ, ਕਿ ਉਹ ਇਨ੍ਹਾਂ ਧੂਤਿਆਂ ਨਾਲ ਕਿਸ ਤਰ੍ਹਾਂ ਨਿਬੜਦੇ ਹਨ। ਗੁਰੂ ਉਨ੍ਹਾਂ ਨੂੰ ਦ੍ਰਿੜਤਾ ਬਖਸ਼ੇ।

- ਸੰਪਾਦਕ ਖ਼ਾਲਸਾ ਨਿਊਜ਼

BREAKING NEWS:

Dhumma Group Meeting In UK Attempts To Make Dhadrian Wale Surrender Before Sarkaari Jathedars

A small group of approximately 25 individuals - many of which are well-known Badal/Dhumma sympathisers - claiming to falsely represent the UK Sangat (and a few Midlands committees) have held a closed-door meeting on Sunday 09/10/16 at Guru Har Rai Gurdwara, West Bromwich, UK. The meeting passed various self-endorsed “resolutions”. The group says it is writing a “complaint” to Sri Akal Takht Sahib, asking the Sarkaari Jathedar Gurbachan Singh to take so-called action against Baba Ranjit Singh Dhadrian Wale. Evidently the Parcharak has been dragged into a cunning conspiracy by raising a non-existent “issue” that was clearly never about Gurmat interpretation differences, but an opportunity for anti Panthic forces to interfere in the Gurmat Parchar movement through misleading propaganda.

Resolutions were read out by a high-ranking member of the International Panthic Dal (IPD), an organisation founded by Jasbir Rode and Harnam Dhumma, both of whom are in an open alliance with the Badal Government. Other IPD leaders were present, as were individuals who are known to keep in regular contact with both the Punjab Government and the rejected Sarkaari Jathedars. A large proportion of those there were also the same people present in a meeting earlier this year after the armed attack that killed Bhai Bhupinder Singh, in which actions of both Harnam Dhumma and of murderers were shamelessly defended. Violent threats of further “Chabeels” had also been made then. The same individuals in two recent videos released by the Jagowala Jatha, who are in-part involved in manufacturing this meeting, were also present. The Government, which is constantly under attack from Dhadrian Wale’s Parchar, has worked through the Dhumma Taksal and their UK agents to create an “issue” in an attempt to silence Dhadrian Wale and make him surrender before the rejected Sarkaari Jathedars.

Resolutions agreed between the small group are NOT acceptable to the UK-wide or worldwide Sikh community, neither has any respected PANTHIC Jathebandi took part within the Dhumma group meeting at West Bromwich. Some may have genuine differences of opinion with Dhadrian Wale, but even they will not allow malicious meddling by the Government or by individuals aligned to the Government. UK agents widely accepted of being used by anti Panthic forces have little or no support from the majority and are slowly being exposed within their own mischievous game. This is clearly a diversion to halt the Parchar that is not in line with Sakaari or anti Sikh agendas, as well as give authority and recognition to the rejected Sarkaari Jathedars. The cat is out of the bag as Badal/Dhumma supporters begin to surface and Sangat begins to connect the dots linking all who have been involved in the recent creation of a non-existent issue.


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top