Share on Facebook

Main News Page

ਮਾਰਕੰਡੇ ਪੁਰਾਨ ਦੀ ਭਗਵਤੀ ਦੇਵੀ (ਦੁਰਗਾ ਦੇਵੀ) ਦੀ ਦੈਂਤਾਂ ਨਾਲ਼ ਲੜਾਈ ਦੀ ਕਹਾਣੀ ਦੀ ਨਕਲ ਕਰ ਕੇ ਲਿਖੀ
‘ਵਾਰ ਦੁਰਗਾ ਕੀ’ ਉਰਫ ‘ਚੰਡੀ ਦੀ ਵਾਰ’
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

* ‘ਭਗਉਤੀ’ ਦਾ ਅਰਥ ‘ਭਗਵਤੀ’ ਦੇਵੀ ਹੈ ।

ਮਾਰਕੰਡੇ ਪੁਰਾਨ ਦੀ ਭਗਵਤੀ ਦੇਵੀ (ਦੁਰਗਾ ਦੇਵੀ) ਦੀ ਦੈਂਤਾਂ ਨਾਲ਼ ਲੜਾਈ ਦੀ ਕਹਾਣੀ ਦੀ ਨਕਲ ਕਰ ਕੇ ਲਿਖੀ ‘ਵਾਰ ਦੁਰਗਾ ਕੀ’, ਜਿਸ ਦਾ ਕਿਸੇ ਦੁਆਰਾ ਸਿਰਲੇਖ ਬਦਲ ਕੇ ਕਦੇ ‘ਚੰਡੀ ਦੀ ਵਾਰ’ ਨਾਂ ਰੱਖਿਆ ਗਿਆ ਅਤੇ ਕਦੇ ‘ਵਾਰ ਸ੍ਰੀ ਭਗਉਤੀ ਜੀ ਕੀ’ ਲਿਖਿਆ ਜਾ ਚੁੱਕਾ ਹੈ, ਵਿੱਚ ‘ਭਗਉਤੀ’ ਸ਼ਬਦ ‘ਭਗਵਤੀ’ ਦੇਵੀ ਦੁਰਗਾ ਵਾਸਤੇ ਵਰਤਿਆ ਗਿਆ ਹੈ।

ਹੇਠਾਂ ਦੇਖੋ ਮਾਰਕੰਡੇ ਪੁਰਾਣ ਵਿੱਚੋਂ ਪੰਨਾਂ 202 ਦੀ ਫੋਟੋ ਕਾਪੀ, ਜਿੱਸ ਵਿੱਚ ਦੁਰਗਾ ਦੇਵੀ ਨੂੰ ਭਗਵਤੀ (ਪੰਜਾਬੀ ਵਿੱਚ ਭਗਉਤੀ) ਕਰ ਕੇ ਲਿਖਿਆ ਗਿਆ ਹੈ। ‘ਭਗਉਤੀ’ ਸ਼ਬਦ ਦਾ ਅਰਥ ਅਕਾਲਪੁਰਖ ਕਰਨ ਵਾਲ਼ਿਆਂ ਦਾ ਪਾਖੰਡ ਅਤੇ ਅਗਿਆਨ ਦੂਰ ਕਰਨ ਲਈ ਇਹ ਸਬੂਤ ਕਾਫੀ ਹੈ। ਸੰਸਕ੍ਰਿਤ ਵਿੱਚ ਲਿਖੀ ਕਵਿਤਾ ਵਿੱਚ ਕਵੀ ਨੇ ਦੇਵੀ ਨੂੰ ‘ਭਗਵਯਾ’ ਲਿਖਿਆ ਹੈ ਅਤੇ ਅਰਥਾਂ ਵਿੱਚ ‘ਭਗਵਤੀ’ ਦੇਵੀ ਲਿਖਿਆ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top