ਢੱਡਰੀਆਂਵਾਲੇ - ਸੰਗਤ
ਜੀ, ਆਪਾਂ ਗੁਰੂ ਸਾਹਿਬ ਜੀ ਨੂੰ ਇਕੱਲੇ ਰੁਮਾਲੇ ਹੀ ਨੀ ਚੜਾਉਣੇ, ਸਗੋਂ ਰੁਮਾਲਾ ਸਾਹਿਬ
ਚੱਕ ਕੇ ਗੁਰੂ ਜੀ ਤੋਂ ਪੜਨਾ ਸਿੱਖਣਾ ਵੀ ਹੈ।
ਨੀਂਦਵਾਲੇ - ਸੰਗਤ ਜੀ
ਢਡਰੀਆਂਵਾਲਾ ਗੁਰੂ ਸਾਹਿਬ ਦੇ ਸਤਿਕਾਰ ਦੇ ਖਿਲਾਫ ਬੋਲਦਾ ਹੈ, ਇਸਤੇ ਕਾਰਵਾਈ ਹੋਣੀ
ਚਾਹੀਦੀ ਹੈ, ਅਸੀਂ ਵੀ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖਾਂਗੇ ਇਸਦੇ ਖਿਲਾਫ।
ਅਖੌਤੀ ਸੰਤ ਬਾਬੇ - ਸੰਗਤੇ!
ਢਡਰੀਆਂਵਾਲਾ ਰੁਮਾਲਾ ਸਾਹਿਬ ਦੇ ਖਿਲਾਫ ਬੋਲਦਾ, ਇਸਤੇ ਕਾਰਵਾਈ ਹੋਣੀ ਚਾਹੀਦੀ ਹੈ।
ਫੇਸਬੁੱਕ ਦੇ ਰੂਹਾਨੀ ਗਿਆਨੀ -
ਇਸ ਢਡਰੀਆਂਵਾਲੇ ਨੂੰ ਪਤਾ ਨਹੀਂ, ਇਹ ਮਰਿਆਦਾ ਦੇ ਉਲਟ ਬੋਲਦਾ ਪਹਿਲਾਂ ਇਹ ਸੰਥਿਆ ਲਵੇ।
ਇਸ ਨੂੰ ਕੀ ਪਤਾ ਰੂਹਾਨੀਅਤ ਦਾ, ਰੂਹਾਨੀਅਤ ਦਾ ਠੇਕਾ ਤਾਂ ਸਾਡੇ ਕੋਲ ਹੈ, ਅਸੀਂ
ਫੇਸਬੁੱਕ ਤੋਂ ਹੀ ਆਦੇਸ਼ ਦਿੰਦੇ ਹਾਂ ਕਿ ਕੌਣ ਆਸਤਕ ਹੈ ਕੌਣ ਨਾਸਤਕ ਹੈ।
ਅਖੌਤੀ ਜਥੇਦਾਰਾਂ ਦਾ ਹੁਕਮਨਾਮਾ
- ਅਸੀਂ ਢਡਰੀਆਂਵਾਲੇ ਨੂੰ ਆਦੇਸ਼ ਦਿੰਦੇ ਹਾਂ ਕਿ ਅਕਾਲ ਤਖਤ ਸਾਹਿਬ 'ਤੇ ਆਕੇ
ਮੁਆਫੀ ਮੰਗੇ।