Share on Facebook

Main News Page

ਆਰ.ਐਸ.ਐਸ. ਦੀ ਜੁੱਤੀ ਚੱਟ ਸੰਤ ਨੂੰ ਇੱਕ ਸੁਨੇਹਾ ਮੇਰਾ...
-: ਗੁਰਪ੍ਰੀਤ ਸਿੰਘ ਖਾਲਸਾ (ਟੱਲੇਵਾਲ)

ਅਖੌਤੀ ਸੰਤ ਗਿੱਦੜ ਧਮਕੀਆਂ ਦੇ ਰਹੇ ਨੇ ਜਾਨੋ ਮਾਰਨ ਦੀਆਂ ਕਹਿੰਦੇ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਅਤੇ ਭਾਈ ਪੰਥਪੀ੍ਤ ਸਿੰਘ ਖਾਲਸਾ ਨੂੰ ਮਾਰ ਦਵਾਂਗੇ ਛਬੀਲ ਲਾ ਕੇ...

ਪਹਿਲੀ ਗੱਲ ਜਿਹੜਾ ਤੁਸੀਂ ਮੌਤ ਦਾ ਡਰ ਪਾਉਣੇ ਓ ਦੋਵਾਂ ਪਰਚਾਰਕਾਂ ਨੂੰ, ਉਹ ਡਰ ਇਹ ਦੋਵੇਂ ਪਰਚਾਰਕ ਪਹਿਲਾਂ ਹੀ ਦਿਲੋਂ ਕੱਡ ਕੇ ਪਰਚਾਰ ਕਰਨ ਤੁਰੇ ਆ।

ਦੂਜੀ ਗੱਲ ਨਾਂ ਇਹ ਵਿਕੇ ਸੀ ਨਾਂ ਵਿਕਣਗੇ... ਬਾਕੀ ਮਰਨਾ ਤਾਂ ਇੱਕ ਦਿਨ ਸਭ ਨੇ ਹੀ ਆ, ਚਲੋ ਮੰਨ ਲੈਨੇ ਆ ਕਿ ਤੁਸੀਂ ਇਹਨਾਂ ਪਰਚਾਰਕਾਂ ਨੂੰ ਕਿਸੇ ਤਰੀਕੇ ਨਾਲ ਮਾਰਤਾ, ਪਰ ਭੇਡੂਓ ਮਗਰ ਦੋਖੋ ਕਤਾਰ... ਅੱਜ ਲੱਖਾਂ ਹੀ ਢੱਡਰੀਆਂਵਾਲੇ ਪੈਦਾ ਹੋ ਗਏ, ਲੱਖਾਂ ਹੀ ਪੰਥਪੀ੍ਤ ਪੈਦਾ ਹੋ ਗਏ, ਲੱਖਾਂ ਹੀ ਧੂੰਦੇ-ਮਾਝੀ-ਢਪਾਲੀ-ਚੰਦੜ ਪੈਦਾ ਹੋ ਗਏ।

ਕਿਸੇ ਦੇਹ ਕਰਕੇ ਨਹੀਂ ਸਿਰਫ ਸੀ੍ ਗੁਰੂ ਗ੍ੰਥ ਸਾਹਿਬ ਜੀ ਦੀ ਵਿਚਾਰ ਧਾਰਾ ਕਰਕੇ, ਓਏ ਕੀਹਨੂੰ ਕੀਹਨੂੰ ਮਾਰੋਗੇ, ਕਤਾਰ ਦਿਨੋ ਦਿਨ ਵਧ ਰਹੀ ਆ, ਸੈਂਪਲ ਤੁਸੀਂ ਵੇਖ ਹੀ ਲਿਆ ਢੱਡਰੀਆਂਵਾਲੇ 'ਤੇ ਹਮਲਾ ਕਰਕੇ, ਹਮਲੇ ਤੋਂ ਬਾਅਦ ਸੰਗਤ ਹੋਰ ਸੁਚੇਤ ਹੋ ਗਈ।

ਸੱਚ ਝੂਠ ਦਾ ਪਤਾ ਲੱਗ ਗਿਆ ਸੰਗਤ ਨੂੰ, ਅਤੇ ਢੱਡਰੀਆਂਵਾਲੇ ਵੀ ਡੋਲੇ ਨਹੀਂ, ਸਗੋਂ ਅੱਗੇ ਨਾਲੋਂ ਹੋਰ ਕਾਇਮ ਹੋ ਗਏ। ਅਕਾਲ ਪੁਰਖ ਦੀ ਫੁੱਲ ਬਖਸ਼ਿਸ਼ ਹੈ ਇਹਨਾਂ ਪਰਚਾਰਕਾਂ 'ਤੇ, ਸੰਗਤ ਵੀ ਇਹਨਾਂ ਦੇ ਨਾਲ ਖੜੀ ਹੈ। ਹੁਣ ਪਾਖੰਡੀਆਂ ਅਤੇ RSS ਦੇ ਜੁੱਤੀ ਚੱਟਾਂ ਦਾ ਖਾਤਮਾ ਹੋਵੇਗਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top