Share on Facebook

Main News Page

ਸਿਰਫਿਰੇ ਮਾਨ ਦੀ ਇੱਕ ਹੋਰ ਯਬਲ਼ੀ, ਅਖੇ "ਜੋ ਲੋਕ ਦਸਮ ਗ੍ਰੰਥ ਨੂੰ ਨਹੀਂ ਮੰਨਦੇ, ਉਹ ਲੋਕ 'ਸਰਬੱਤ ਖ਼ਾਲਸਾ' ਦੀ ਵਿਰੋਧਤਾ ਕਰ ਰਹੇ ਹਨ"
-: ਖ਼ਾਲਸਾ ਨਿਊਜ਼ ਟੀਮ

ਇਸ ਬੇਵਕੂਫ ਨੂੰ ਪੁੱਛੇ ਕੋਈ, ਕਿ ਕਦੀ ਅਖੌਤੀ ਦਸਮ ਗ੍ਰੰਥ ਦਾ ਮੂੰਹ ਦੇਖਿਆ, ਜਿਸ ਬੰਦੇ ਨੂੰ ਗੁਰਬਾਣੀ ਵੀ ਚੱਜ ਨਾਲ ਨਾ ਆਉਂਦੀ ਹੋਵੇ, ਉਹ ਇਸ ਤਰ੍ਹਾਂ ਦਾ ਬਿਆਨ ਦੇਵੇ, ਤਾਂ ਬੇਵਕੂਫੀ ਨਹੀਂ ਤਾਂ ਹੋ ਕੀ ਹੈ। ਮਾਨ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ, ਕਿ ਇਸ ਸਿਰਫਿਰੇ ਨੇ ਕਦੀ ਵੀ ਕੋਈ ਕੰਮ ਜਾਂ ਬਿਆਨ ਚੱਜ ਦਾ ਨਹੀਂ ਦਿੱਤਾ। ਇਸਦੇ ਭਗਤਾਂ ਨੂੰ ਪਤਾ ਨਹੀਂ ਇਸ ਵਿੱਚ ਕੀ ਦਿਖਦਾ ਹੈ, ਪਰ ਸੱਚਾਈ ਇਹ ਹੈ ਕਿ ਇਹ ਸਿੱਖੀ ਦਾ ਭਲਾ ਤਾਂ ਭਾਵੇਂ ਨਾ ਕਰੇ, ਬਾਦਲ ਦਾ ਭਲਾ ਜ਼ਰੂਰ ਕਰਦਾ ਹੈ।

ਪਿਛਲੇ ਸਰਬੱਤ ਖ਼ਾਲਸਾ ਵਿੱਚ ਇਸਨੇ ਕੀ ਮਾਅਰਕਾ ਮਾਰਿਆ? ਸਿਰਫ ਭਾਈ ਹਵਾਰਾ ਨੂੰ ਆਪਣੀ ਗਰਜ਼ ਖਾਤਿਰ ਜੱਤੇਦਾਰ ਬਣਾਇਆ, ਪਰ ਆਪਣੇ ਤਿੰਨ ਝੁੱਡੂ ਕੌਮ 'ਤੇ ਥੋਪੇ। ਜਿਸ ਤਰ੍ਹਾਂ ਬਾਦਲ ਦੇ ਪੰਜ ਪੱਪੂ ਨੇ, ਇਸੇ ਤਰ੍ਹਾਂ ਸਿਰਫਿਰੇ ਮਾਨ ਦੇ ਤਿੰਨ ਝੁੱਡੂ।

ਇਸ ਵਾਰ ਦੇ ਸ਼ਰਬੱਤ ਖ਼ਾਲਸਾ ਵਿੱਚ ਇਸਦੀ ਅਸਲੀਯਤ ਸਾਹਮਣੇ ਆ ਹੀ ਜਾਣੀ ਹੈ!!!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top