Share on Facebook

Main News Page

ਮਾਨ ਇੱਕ ਅਜਿਹਾ ਅਗੂ ਹੈ ਜਿਸਨੇ ਖ਼ਾਲਿਸਤਾਨ ਅਤੇ ਸਰਬੱਤ ਖ਼ਾਲਸਾ ਦੇ ਸੰਕਲਪ ਨੂੰ ਧੁੰਦਲਾ ਕੀਤਾ
-: ਹਰਮਿੰਦਰ ਸਿੰਘ ਲੁਧਿਆਣਾ

 

ਮਾਨ ਇੱਕ ਅਜਿਹਾ ਆਗੂ ਆ, ਜਿਸਨੇ ਆਪਣੀ ਜ਼ਿੱਦ ਪੁਗਾਉਣ ਲਈ, ਹਰ ਗੱਲ ਵਿਚ ਖ਼ਾਲਿਸਤਾਨ ਨੂੰ ਘਸੋੜਿਆ।

- ਪਾਰਲੀਮੈਂਟ ਦੀਆਂ ਚੋਣਾਂ ਹੋਣ..., ਰਾਜ ਦੀਆਂ ਚੋਣਾਂ ਹੋਣ..., ਸ਼ਿਰੋਮਣੀ ਕਮੇਟੀ ਦੀਆਂ ਚੋਣਾਂ ਹੋਣ..., ਖ਼ਾਲਿਸਤਾਨ ਦੇ ਮੁੱਦੇ 'ਤੇ ਲੜਾਂਗੇ.. ਐਲਾਨਿਆ ਜਾਂਦਾ...

ਕੁੱਝ ਕੁ ਹਜ਼ਾਰ ਵੋਟਾਂ ਲੈ ਕੇ ਇਸ ਨੇ ਦੁਨੀਆਂ ਨੂੰ ਯਕੀਨ ਦਵਾ ਦਿੱਤਾ ਕਿ ਕੁੱਝ ਕੁ ਲੋਗ ਹੀ ਖ਼ਾਲਿਸਤਾਨ ਚਾਹੁੰਦੇ ਹਨ।

ਜਿਸ ਤਰ੍ਹਾਂ "ਖ਼ਾਲਿਸਤਾਨ" ਦੇ ਸੰਕਲਪ ਨੂੰ ਇਸ ਨੇ ਧੁੰਦਲਾ ਕੀਤਾ, ਉਸੇ ਤਰ੍ਹਾਂ " ਸਰਬਤ ਖ਼ਾਲਸਾ " ਦਾ ਵੀ ਇਹੀ ਹਾਲ ਕਰ ਰਿਹਾ ...

ਪਿੱਛਲਗੂ ਇਸ ਗੱਲ ਨੂੰ ਸਮਝਣ ਲਈ ਆਪਣਾ ਹਾਜ਼ਮਾ ਮਜ਼ਬੂਤ ਕਰ ਲੈਣ...

ਟਿੱਪਣੀ : ਸਿਰਫਿਰੇ ਮਾਨ ਦੀਆਂ ਜਬਲ਼ੀਆਂ ਸੁਣ ਕੇ ਤਾਂ ਇਹੀ ਕਿਹਾ ਜਾ ਸਕਦਾ ਹੈ "ਦਿੱਲ ਕੇ ਖੁਸ਼ ਰਖਨੇ ਕੋ ਗ਼ਾਲਿਬ ਯੇਹ ਖਿਆਲ ਅੱਛਾ ਹੈ।"

ਇੱਕ ਪਾਸੇ ਭਾਰਤ ਤੋਂ ਆਜ਼ਾਦੀ ਦੀ ਗੱਲ ਕਰ ਰਹੇ ਹਨ ਮਾਨ, ਤੇ ਦੂਕੇ ਪਾਸੇ ਸਰਬਤ ਖਾਲਸਾ ਵਿੱਚ ਨਾ ਪਹੁੰਚਣ ਦੇਣ ਦੀ ਸੂਰਤ ਵਿੱਚ ਭਾਰਤ ਦੇ ਰਾਸ਼ਟਰਪਤੀ ਨੂੰ ਈਮੇਲ ਕਰਣ ਲਈ ਕਹਿ ਰਿਹਾ ਹੈ... ਵਾਹ ਉਹ ਮਾਨਾਂ ਸਿਰਫਿਰਿਆ!!!

- ਸੰਪਾਦਕ ਖ਼ਾਲਸਾ ਨਿਊਜ਼


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top