Share on Facebook

Main News Page

ਸਟੀਲਮੈਨ ਅਮਨਦੀਪ ਸਿੰਘ ਨੇ ਕਿੱਕ ਬਾਕਸਿੰਗ ਰੀਯਲ ਫਾਈਟ ਵਿੱਚ ਈਰਾਨ ਦੇ ਅੱਬਾਸ ਨੂੰ ਹਰਾਇਆ

ਸਟੀਲਮੈਨ ਅਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟ੍ਰੇਨਿੰਗ ਲਈ "ਸਿੰਘਨਾਦ ਰੇਡਿਓ" ਅਤੇ "ਟਾਈਗਰ ਜਥਾ" ਨੇ ਸਪੌਂਸਰ ਕੀਤਾ ਸੀ।


ਯਾਦ ਰਹੇ ਕਿ ਫਰਵਰੀ 2015 ਵਿੱਚ
ਸਿਰਦਾਰ ਪ੍ਰਭਦੀਪ ਸਿੰਘ ਨੇ ਆਪਣੇ ਇੱਕ ਹਫਤੇ ਦੇ ਇੰਡੀਆ ਦੌਰੇ ਦੌਰਾਨ ਸਟੀਲਮੈਨ ਅਮਨਦੀਪ ਸਿੰਘ ਅਤੇ ਕਬੱਡੀ ਦੇ ਉਭਰਦੇ ਹੋਏ ਇੱਕ ਗੁਰਸਿਖ ਖਿਡਾਰੀ ਨੂੰ ਪ੍ਰੋਟੀਨ ਪਾਉਡਰ ਅਤੇ ਦੇਸੀ ਘਿਉ ਦੇ ਪੀਪੇ ਦੇ ਕੇ, ਅਦਾਰਾ ਸਿੰਘ ਨਾਦ ਵੱਲੋਂ ਸਨਮਾਨਿਤ ਕੀਤਾ। ਜਿੱਥੇ ਇਨ੍ਹਾਂ ਵੀਰਾਂ ਨੂੰ ਖੇਡਾਂ ਲਈ ਤਨ ਖੁਰਾਕ ਦੀ ਖੁਰਾਕ ਨਾਲ ਸਨਮਾਨ ਕੀਤਾ ਗਿਆ, ਉੱਥੇ ਨਾਲ ਹੀ ਮਨ ਦੀ ਖੁਰਾਕ ਵਜੋਂ ਗੁਰਮਤ ਦ੍ਰਿੜ ਕਰਵਾਉਣ ਸੰਬੰਧੀ ਪੁਸਤਕਾਂ ਭੀ ਭੇਟ ਕੀਤੀਆਂ। ਸਿਰਦਾਰ ਪ੍ਰਭਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਹ ਕਾਰਜ ਆਪਣਾ ਗੁਰਸਿੱਖ ਖਿਡਾਰੀਆਂ ਦੀ ਸਿੱਖੀ ਅਤੇ ਆਪਣੀ ਖੇਡ ਪ੍ਰਤੀ ਲਗਨ ਨੂੰ ਦੇਖਦਿਆਂ ਨਿਭਾਇਆ ਹੈ।

   

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top