ਦਿੱਲੀ ਕਮੇਟੀ ਦੇ ਅੰਦਰ ਆਉਣ ਵਾਲੇ ਸਕੂਲ, ਗੁਰੂ
ਤੇਗ ਬਹਾਦਰ ਸਕੂਲ, ਫਤਿਹਾਬਾਦ (ਹਰਿਆਣਾ) ਵਿੱਖੇ ਸ਼ਹੀਦੀ ਦਿਹਾੜਿਆਂ ਨੂੰ
ਵਿਸਾਰ ਕੇ, ੨੫ ਦਸੰਬਰ ਨੂੰ ਬੜੀ ਧੂੰਮ ਧਾਮ ਨਾਲ ਕ੍ਰਿਸਮਸ ਮਨਾਇਆ ਗਿਆ।
ਸ਼ਰਮਨਾਕ ਗੱਲ ਇਹ ਹੈ ਸਿੱਖਾਂ ਦੀਆਂ ਬੱਚੀਆਂ ਜੋ ਉੱਥੇ
ਟੀਚਰ ਹਨ, ਉਹ ਕਹਿੰਦੀਆਂ ਕਿ ਸਾਨੂੰ ਮਾਣ ਹੈ ਕਿ ਸਾਡੇ ਬੱਚੇ ਸੈਂਟਾ ਕਲਾਜ਼
ਬਣੇ ਹਨ।
ਇਸ ਬਾਬਤ ਪਰਮਜੀਤ ਸਿੰਘ ਰਾਣਾ,
ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਨਾਲ ਗੱਲ ਕੀਤੀ, ਤਾਂ
ਕਹਿੰਦਾ ਕਿ ਮੈਨੂੰ ਪਤਾ ਨਹੀਂ ਕਿ ਇਹ ਹੋ ਰਿਹਾ ਹੈ, ਤੇ ਹਾਲੇ ਤੱਕ ਕੋਈ
ਅੈਕਸ਼ਨ ਨਹੀਂ।
ਜ਼ਿਕਰਯੋਗ ਹੈ
ਕਿ ਇਸ ਸਕੂਲ ਦੇ
ਚੇਅਰਮੈਨ ਹਨ
ਜਸਪਾਲ ਸਿੰਘ ਰਿਆੜ,
ਜੋ ਕਿ ਮਨਜਿੰਦਰ ਸਿੰਘ ਸਿਰਸਾ ਦੇ ਚਾਚਾ
ਹਨ।
ਇਹ ਹੈ ਦਿੱਲੀ ਕਮੇਟੀ ਦਾ ਧਰਮ ਪ੍ਰਚਾਰ,
ਜਿਸ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ, ਕ ਜਿਨ੍ਹਾਂ ਨੇ ਗੁਰਦੁਅਰਿਆਂ
ਨੂੰ ਆਰ.ਐਸ.ਐਸ. ਦੇ ਅੱਡੇ ਬਣਾਇਆ ਹੋਇਆ ਹੈ, ਤੇ ਸਕੂਲਾਂ ਵਿੱਚ ਵੀ ਗੈਰ
ਸਿੱਖੀ ਵਰਤਾਰੇ ਜਾਰੀ ਹਨ।
School Website :
http://sgtbipschool.com/Default.aspx