Share on Facebook

Main News Page

ਗੁਰਬਾਣੀ ਦੀ ਸੰਥਿਆ ਦੇ ਚਾਹਵਾਨਾਂ ਲਈ ਖੁਸ਼ਖਬਰੀ- 'ਗੁਰਬਾਨੀ ਦਰਪਨ' (Gurbani Darpan) ਨਾਂ ਦੀ ਆਈ ਫੋਨ ਐਪ ਵੀ ਹੋਈ ਰੀਲੀਜ਼
-: ਗਿ. ਜਗਤਾਰ ਸਿੰਘ ਜਾਚਕ

ਨਿਊਯਾਰਕ : ਸਾਰਾ ਸਿੱਖ ਜਗਤ ਜਾਣਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸੀਚਿਊਟ ਮੈਲਬੌਰਨ ਵਲੋਂ ਸੰਪਾਦਤ ਕਰਵਾਇਆ ਗੁਰਬਾਣੀ ਦਾ ਵਿਅਕ੍ਰਣਿਕ ਸੰਥਿਆ ਪਾਠ 'ਚੜ੍ਹਦੀਕਲਾ ਟਾਈਮ ਟੀਵੀ' ਚੈਨਲ ਦੁਆਰਾ ਪਿਛਲੇ ਦੋ ਸਾਲਾਂ ਤੋਂ ਸੰਸਾਰ ਭਰ ਵਿੱਚ ਸੁਣਿਆ ਜਾ ਰਿਹਾ ਹੈ । ਇਸ ਤਰੀਕੇ ਲੱਖਾਂ ਸ਼ਰਧਾਲੂਆਂ ਨੇ ਘਰ ਬੈਠਿਆਂ ਗੁਰਬਾਣੀ ਸੰਥਿਆ ਪ੍ਰਾਪਤ ਕੀਤੀ ਹੈ । ਹੋਰ ਖੁਸ਼ਖ਼ਬਰੀ ਹੈ ਕਿ ਹੁਣ ਤੁਸੀਂ ਉਪਰੋਕਤ ਸੰਥਿਆ ਪਾਠ 'ਗੁਰਬਾਨੀ ਦਰਪਨ' Gurbani Darpan ਨਾਂ ਦੀ ਗੂਗਲ ਐਪ ਅਤੇ ਆਈ ਫੋਨ ਐਪ ਆਪਣੇ ਫੋਨ 'ਤੇ ਫਰੀ ਡਾਊਨਲੋਡ ਕਰਕੇ ਹਰ ਵੇਲੇ ਆਨੰਦ ਮਾਣ ਸਕਦੇ ਹੋ।

Gurbani Darpan App is designed to provide Gursikhs all over the world an easy virtual tool for improving Gurbani recital. Already televised twice on T.V networks, this series of videos has been recorded with proper pronunciation, pauses and punctuations which makes it to understand the meaning and recitation of the shabad/words being read. The text of each word being read is highlighted on the screen along with the added punctuation marks. The Search and Bookmark functionality of the App allows you to complete Sehaj Paath and Santhia of Sri Guru Granth Sahib Ji at your own pace and convenience. Please note that the added Punctuation marks are not part of original text of Sri Guru Granth Sahib and have been added only to make it easy to understand pauses and meanings of shabad lines for a common person.

More details available at http://gurbanidarpan.org

Link for App : https://play.google.com/store/apps/details?id=com.prolificrew.gurbanidarpan&hl=en


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top