Share on Facebook

Main News Page

ਸਿੱਖ ਦਿੱਖ ਦੇ ਨਾਮ 'ਤੇ ਕਲੰਕ ਨਵਜੋਤ ਸਿੱਧੂ
-: ਖ਼ਾਲਸਾ ਨਿਊਜ਼ ਟੀਮ

ਆਪਣੇ ਆਪ ਨੂੰ ਸੱਚਾ ਸਿੱਖ ਅਖਵਾਉਣ ਵਾਲਾ ਨਵਜੋਤ ਸਿੱਧੂ, ਅਸਲ ਵਿੱਚ ਸਿੱਖ ਦਿੱਖ 'ਤੇ ਕਲੰਕ ਹੈ। ਕਦੀ ਇਹ ਜਨੇਊ ਪਾ ਕੇ ਹਵਨ ਕਰਦਾ ਹੈ, ਕਦੇ ਆਪਣੇ ਘਰ ਦੇ ਉਦਘਾਟਨ 'ਤੇ ਗਊ ਦੀ ਫੇਰੀ ਕਰਵਉਂਦਾ ਹੈ, ਆ।ਣੇ ਘਰ ਵਿੱਚ ਕਰੋੜ ਦਾ ਸ਼ਿਵਲਿੰਗ ਰੱਖਦਾ ਹੈ, ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਕਰਵਾਉਂਦਾ ਹੈ। ਤੇ ਹੁਣ ਜਦੋਂ ਇਹ ਕਾਂਗਰਸ ਵਿੱਚ ਸ਼ਾਮਿਲ ਹੋਇਆ ਹੈ, ਜਿਸ ਪਾਰਟੀ ਨੂੰ ਇਸਹ ਰੱਜ ਕੇ ਭੰਡਦਾ ਸੀ, ਥੁੱਕ ਕੇ ਚੱਟਿਆ ਹੈ। ਜਿਸ ਦਿਨ ਇਸਨੇ ਆਪਣੇ ਕਾਗਜ਼ ਭਰੇ ਉਸ ਦਿਨ ਇਹ ਆਪਣੀ ਜੇਬ ਵਿੱਚ ਇੱਕ ਛੋਟਾ ਮੰਦਿਰ ਜਿਸ ਵਿੱਚ ਛੋਟਾ ਜਿਹਾ ਨਾਗ ਦੇ ਨਾਲ ਸ਼ਿਵਲਿੰਗ , ਨੰਦੀ ਬੈਲ ਤੇ ਕੁੱਝ ਫੁੱਲ ਸਨ। ਹੈ ਨਾ ਲਾਹਨਤੀ ਇਹ ਭੰਡ !!!

Newly-anointed Congress leader Navjot Singh Sidhu surprised reporters at the Chandigarh Press Club on Friday when he carried his portable temple to the press conference. The cricketer-turned-politician carried a small wooden box to the venue and opened it reverentially before addressing the media. The box contained two tiny idols — a Shivling with a Nag, and a Nandi — along with some flowers. While Sidhu is known to be a devotee of Lord Shiva, the act of carrying a portable temple to the interaction was unusual. Hindustan Times reported that after Sidhu closed the puja box post the end of the press conference, he did not relent to journalist questions.

At the press conference, he launched a scathing attack on the Badal family, blaming them for the dire financial state of Punjab. Sidhu also alleged that whether it was excise, transport or tourism department, all were running into losses due to the Punjab government’s policy of favouring the business interests of the Badals.


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top