Share on Facebook

Main News Page

ਜੇ "ਆਪ" ਦੀ ਸਰਕਾਰ ਬਣੀ, ਤਾਂ ਪੰਜਾਬ ‘ਚ ਆਵੇਗਾ ਅੱਤਵਾਦ
-: ਕੇ.ਪੀ. ਐਸ ਗਿੱਲ

ਪੰਜਾਬ ਪੁਲਿਸ ਦੇ ਸਾਬਕਾ ਡੀ.ਜੀ.ਪੀ. ਕੇ.ਪੀ.ਐਸ ਗਿੱਲ ਨੇ ਖੁਲਾਸਾ ਕੀਤਾ ਹੈ ਕਿ ਜੇਕਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਉਸ ਨਾਲ ਪੰਜਾਬ ਵਿੱਚ ਅੱਤਵਾਦ ਆਵੇਗਾ। ਉਨ੍ਹਾਂ ਇੱਕ ਅੰਗਰੇਜ਼ੀ ਅਖ਼ਬਾਰ ਨੂੰ ਦਿੱਤਾ ਇੰਟਰਵਿਊ ‘ਚ ਕਿਹਾ ਕਿ ਅੱਤਵਾਦੀ ਸੰਗਠਨ ਇਸ ਕਾਰਨ ਹੈਰਾਨ ਹੈ ਕਿ ਪੰਜਾਬ ਵਿੱਚ ਫਿਰ ਤੋਂ ਸਿਰ ਉਠਾ ਨਹੀਂ ਪਾਏ। ਪਰ ਆਮ ਆਦਮੀ ਪਾਰਟੀ ਨੇ ਵਿਦੇਸ਼ ਵਿੱਚ ਬੈਠੇ ਇਨ੍ਹਾਂ ਸੰਗਠਨਾਂ ਨਾਲ ਸੰਬੰਧ ਬਣਾਏ ਹੋਏ ਹਨ ਤੇ ਖਾਲਿਸਤਾਨੀ ਸਮਰਥਕਾਂ ਨੂੰ ਲੱਗਦਾ ਹੈ ਕਿ ਆਪ ਦੇ ਸਹਾਰੇ ਉਹ ਫਿਰ ਤੋਂ ਪੰਜਾਬ ਵਿੱਚ ਆਧਾਰ ਮਜ਼ਬੂਤ ਕਰ ਸਕਦੇ ਹਨ।

ਮੌੜ ਮੰਡੀ ਦੀ ਘਟਨਾਂ ਤੋਂ ਬਾਅਦ ਗਿੱਲ ਨੇ ਕਿਹਾ ਕਿ ਅਕਾਲੀ ਦਲ- ਭਾਜਪਾ ਗਠਜੋੜ ਅੱਤਵਾਦ ਦਾ ਵਿਰੋਧ ਕਰਦਾ ਹੈ, ਕਿਉਂਕਿ ਗਠਬੰਧਨ ਨੇ ਕਈ ਆਗੂ ਅੱਤਵਾਦ ਦੇ ਸਮੇਂ ਦੌਰਾਨ ਗਵਾਏ ਹਨ। ਪੰਜਾਬ ਵਿੱਚ ਅੱਤਵਾਦ ਦੇ ਦੋਬਾਰਾ ਫੈਲਣ ਦੀ ਆਸ਼ੰਕਾ ਦੇ ਬਾਰੇ ‘ਚ ਗਿੱਲ ਨੇ ਕਿਹਾ ਕਿ ਜੇਕਰ ਪ੍ਰਦੇਸ਼ ਵਿੱਚ ਅਕਾਲੀ ਭਾਜਪਾ ਜਾਂ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਅੱਤਵਾਦ ਪੈਦਾ ਨਹੀਂ ਹੋਵੇਗਾ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਬਾਅਦ ਇਸ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਯਾਦ ਰਹੇ ਕਿ ਅਰਵਿੰਦ ਕੇਜਰੀਵਾਲ ਮੋਗਾ ‘ਚ ਅੱਤਵਾਦੀ ਗੁਰਿੰਦਰ ਦੇ ਘਰ ਰੁਕੇ ਸਨ। ਗੁਰਿੰਦਰ ‘ਤੇ ਇੱਕ ਪੁਜਾਰੀ ਦੀ ਹੱਤਿਆ ਦਾ ਆਰੋਪ ਹੈ।

Punjab elections: AAP providing platform to radicals, says KPS Gill

In a conversation with The Indian Express on the blast that claimed six lives, Gill said: “Actually, I had predicted that because of the activities of certain political parties there will be terrorist incidents.”

- Written by Navjeevan Gopal | Chandigarh | Published: February 3, 2017 2:38 am

Calling the Maur Mandi bomb blast ahead of the Punjab assembly polls “very very serious”, former state DGP K P S Gill said that the Aam Aadmi Party, the new entrant in state politics, was providing a platform to “radical Sikh diaspora” settled abroad to “create a big base from which to operate”.

Gill, who had a key but controversial role in ending terrorism in Punjab, said AAP may not be aware of what it is doing.

In a conversation with The Indian Express on the blast that claimed six lives, Gill said: “Actually, I had predicted that because of the activities of certain political parties there will be terrorist incidents.”

He said, “ Radical Sikh diaspora are very disappointed over what they could not achieve earlier. Now with Aam Aadmi Party there is influx of them from foreign countries. They think this is the opportunity which is very good for them and they would be able to create a big base from which to operate.”

Asked if there was a chance of revival of terrorism in Punjab, Gill said, “Not if other parties [SAD-BJP or Congress] come to power. I must say probably the leadership of AAP would not know about it. It [terrorism] is the agenda of [radical] NRIs worked out by themselves,” Gill said. He added that AAP had unwittingly given them a platform.

Asked about the political blame game over the blast, Gill said, “SAD and BJP have been opposing terrorism. That’s because Akali Dal lost quite a few leaders during terrorism days. And the other day, a shoe was flung at Mr Badal [CM].” About Congress, he said, “Congress has ruled Punjab for quite some time. They have taken an anti-terrorism view.”


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news | articles | audios | videos or any other contents published on www.khalsanews.org  and cannot be held responsible for their views.  Read full details....

Go to Top