Share on Facebook

Main News Page

ਰਾਗ ਮਾਲਾ ਨੂੰ ਗੁਰਬਾਣੀ ਸਿੱਧ ਕਰਣ ਲਈ ਸਾਧ ਸੁਰਿੰਦਰ ਸਿੰਘ ਤੇਲ ਦੇ ਕੜਾਹੇ ਵਿੱਚ ਬੈਠੇਗਾ
-: ਖ਼ਾਲਸਾ ਨਿਊਜ਼ ਟੀਮ

ਸਾਧ ਸੁਰਿੰਦਰ ਸਿੰਘ ਅਕਾਲ ਬੁੰਗੇ ਵਾਲਾ ਜੋ ਕਿ ਮਰ ਚੁਕੇ ਸਾਧ ਮਨੀ ਸਿੰਘ ਦਾ ਚੇਲਾ ਹੈ, ਜਿਸਨੂੰ ਮਨੀ ਸਿੰਘ ਨੇ ਗੱਦੀ ਨਹੀਂ ਦਿੱਤੀ, ਪਰ ਇੱਕ ਝਾੜੂ ਦਿੱਤਾ, ਜੋ ਉਹ (ਮਨੀ ਸਿੰਘ) ਕਹਿੰਦਾ ਸੀ ਕਿ ਉਸਨੂੰ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀ। ਲਉ ਕਰ ਲਓ ਗੱਲ...

...ਤੇ ਇਹ ਸਾਧ ਪਿਛਲੇ ਦਿਨੀਂ ਕਹਿੰਦਾ "ਅਖੰਡ ਕੀਰਤਨੀ ਜਿੰਨੇ ਵੀ ਤੁਸੀਂ ਕੱਠੇ ਕਰਲੋ... ਮੈਂ ਤੁਹਾਨੂੰ ਵਿਸ਼ਵਾਸ ਦੱਸਦਾਂ ਗੁਰੂ ਦਾ, ਤੇਲ ਦਾ ਕੜਾਹਾ ਤੱਤਾ ਕਰਲੋ, ਮੈਂ ਕਪੜੇ ਸਮੇਤ ਵਿੱਚ ਵੜਜੂੰ, ਸਤਿਗੁਰੂ ਜੀ ਜੇ ਰਾਗਮਾਲਾ ਬਾਣੀ ਨਹੀਂ, ਮੇਰਾ ਛਲੜਾ ਛਲੜਾ ਹੋਜੇ।"

ਚੱਲੋ ਜੀ ਅਖੰਡ ਕੀਰਤਨੀ ਵਾਲਿਓ, ਕਰੋ ਕੜਾਹਾ ਤੱਤਾ, ਤੇ ਲਿਆਓ ਇਸ ਸਾਧ ਨੂੰ... ਜੇ ਨਹੀਂ ਤਾਂ ਦੱਸੋ... ਅਸੀਂ ਇਹ ਉਪਰਾਲਾ ਕਰਦੇ ਹਾਂ, ਤੇ ਸੱਦਾ ਦਿੰਦੇ ਹਾਂ ਇਸ ਸਾਧ ਨੂੰ ਕਿ ਆਵੇ ਇੰਗਲੈਂਡ, ਤੇ ਅਸੀਂ ਕਰਵਾਵਾਂਗੇ ਤੇਲ ਦਾ ਕੜਾਹਾ ਤੱਤਾ, ਤੇ ਆਕੇ ਬੈਠੇ ਸਮੇਤ ਕਪੜਿਆਂ... ਘੱਟੋ ਘੱਟ ਇੱਕ ਕੌਮੀ ਮਸਲਾ ਤਾਂ ਹੱਲ ਹੋਵੇ। ਆਵੋ ਹੁਣ...

ਸਾਧ ਪਿਛਲੇ ਦਿਨੀਂ ਕਹਿੰਦਾ "ਅਖੰਡ ਕੀਰਤਨੀ ਜਿੰਨੇ ਵੀ ਤੁਸੀਂ ਕੱਠੇ ਕਰਲੋ... ਮੈਂ ਤੁਹਾਨੂੰ ਵਿਸ਼ਵਾਸ ਦੱਸਦਾਂ ਗੁਰੂ ਦਾ, ਤੇਲ ਦਾ ਕੜਾਹਾ ਤੱਤਾ ਕਰਲੋ, ਮੈਂ ਕਪੜੇ ਸਮੇਤ ਵਿੱਚ ਵੜਜੂੰ, ਸਤਿਗੁਰੂ ਜੀ ਜੇ ਰਾਗਮਾਲਾ ਬਾਣੀ ਨਹੀਂ ਮੇਰਾ ਛਲੜਾ ਛਲੜਾ ਹੋਜੇ।"

The first so called Sant borned in the UK, aSant Mani Singh died on 13th August 2008 in California, USA. Mani Singh's body has been flown back to England for his funeral, which was held on Saturday 30th August 2008 at Akal Bunga, 15 Silverton Road, Smethwick

ਮਰ ਚੁੱਕੇ ਸਾਧ ਮਨੀ ਸਿੰਘ ਦੇ ਪਖੰਡਾਂ ਦੀਆਂ ਕੁੱਝ ਤਸਵੀਰਾਂ
Photo Source: http://www.akalbungasahib.com/baba-surinder-singh-ji/

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news | articles | audios | videos or any other contents published on www.khalsanews.org  and cannot be held responsible for their views.  Read full details....

Go to Top