Share on Facebook

Main News Page

ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਸਿੱਖਾਂ ਦਾ ਐਲਾਨਨਾਮਾ
-: ਖ਼ਾਲਸਾ ਨਿਊਜ਼ ਟੀਮ

ਖ਼ਾਲਸਾ ਨਿਊਜ਼ ਟੀਮ ਵੱਲੋਂ ਤਿਆਰ ਕੀਤੀ FB Profile picture, ਜਿਸ ਵਿੱਚ ਐਲਾਨ ਹੈ ਕਿ "ਮੇਰਾ ਨਿਤਨੇਮ, ਅਰਦਾਸ, ਅੰਮ੍ਰਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੈ।" (ਗੁਰਬਾਣੀ ਅੰਮ੍ਰਿਤ ਦਾ ਸਰੋਤ ਹੈ, ਗੁਰਬਾਣੀ ਹੀ ਅੰਮ੍ਰਿਤ ਹੈ, ਇਸ ਲਈ ਅੰਮ੍ਰਿਤ ਲਿਖਿਆ ਹੈ, ਪਾਹੁਲ ਨਹੀਂ)

ਜਿਸ ਕਿਸੇ ਵੀਰ ਭੈਣ ਨੇ ਇਹ FB Profile picture ਵਰਤਣੀ ਹੋਵੇ, ਆਪਣਾ ਨਾਮ ਖਾਲੀ ਥਾਂ 'ਤੇ ਲਿੱਖ ਸਕਦਾ ਹੈ। ਜੇ ਕਿਸੇ ਨੂੰ ਮਦਦ ਦੀ ਲੋੜ ਹੋਵੇ, ਉਹ ਸਾਨੂੰ ਦੱਸ ਸਕਦਾ ਹੈ, ਅਸੀਂ ਨਾਮ ਲਿਖ ਕੇ ਭੇਜ ਸਕਦੇ ਹਾਂ।

ਆਓ, ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੂਰਣ ਰੂਪ ਵਿੱਚ ਸਮਰਪਿਤ ਹੋਈਏ, ਗੁਰਬਾਣੀ ਸੁਣੀਏ, ਪੜ੍ਹੀਏ, ਮੰਨੀਏ, ਤੇ ਜੀਵਨ ਦਾ ਆਧਾਰ ਬਣਾਈਏ, ਜਿਸ ਨਾਲ ਅਸੀਂ ਖ਼ੁਦ, ਸਾਡਾ ਪਰਿਵਾਰ, ਸਾਡਾ ਆਲ਼ਾ ਦੁਆਲਾ ਗੁਰੂ ਸਿਧਾਂਤ ਨਾਲ ਮਹਿਕਾਅ ਉੱਠੇ। ਵਹਿਮਾਂ, ਭਰਮਾਂ, ਪਾਖੰਡਾਂ, ਗਿਣਤੀ ਮਿਣਤੀ, ਰੰਗ, ਨਸਲ, ਜਾਤ, ਪਾਤ, ਅਨਮਤੀ ਗ੍ਰੰਥਾਂ ਆਦਿ ਦਾ ਪੂਰਣਤਿਆ ਤਿਆਗ ਕਰੀਰਏ, ਤੇ ਆਨੰਦਮਈ ਜੀਵਨ ਬਤੀਤ ਕਰੀਏ।

ਗੁਰੂ ਮਿਹਰ ਕਰੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news | articles | audios | videos or any other contents published on www.khalsanews.org  and cannot be held responsible for their views.  Read full details....

Go to Top