Share on Facebook

Main News Page

ਯੂ.ਕੇ. ਦੇ ਧੂਤਿਆਂ ਵੱਲੋਂ ਗੁਰੂ ਗੋਬਿੰਦ ਸਿੰਘ ਦੀ ਆਖੀ ਜਾਂਦੀ ਤਸਵੀਰ ਵਿੱਚ ਆਪਣੀ ਕਰਤੂਤ ਛੁਪਾਉਣ ਲਈ ਗੁਰੂ ਸਾਹਿਬ ਕੋਲੋਂ ਬਕਰਾ ਝਟਕਾਇਆ
-: ਖ਼ਾਲਸਾ ਨਿਊਜ਼ ਟੀਮ

ਪਿਛਲੇ ਦਿਨੀਂ ਡਾ. ਕਮਲਰੂਪ ਸਿੰਘ ਜਿਸ ਦਾ "Blue Lions" ਨਾਮ ਦਾ ਗਰੁਪ ਵੀ ਹੈ, ਨੇ ਇੱਕ ਕਾਰ ਗੈਰੇਜ ਵਿੱਚ ਬਕਰਾ ਝਟਕਾਇਆ ਸੀ, ਜਿਸ ਦੀ ਖ਼ਬਰ ਖ਼ਾਲਸਾ ਨਿਊਜ਼ 'ਤੇ ਪੋਸਟ ਹੋਣ ਤੋਂ ਬਾਅਦ, ਲੰਡਨ 'ਚ ਪਸ਼ੂਆਂ ਵਿਰੁੱਧ ਕ੍ਰਰੂਰਤਾ ਵਿਰੁੱਧ ਲਹਿਰ ਚਲਾਉਣ ਵਾਲੇ ਜਗਦੀਸ਼ ਸਿੰਘ ਨੇ ਨੋਟਿਸ ਲਿਆ ਤੇ ਇਨ੍ਹਾਂ ਧੂਤਿਆਂ ਖਿਲਾਫ ਨੂੰ ਸ਼ਿਕਾਇਤ ਕੀਤੀ।

ਇਨ੍ਹਾਂ ਧੂਤਿਆਂ ਦੇ ਗਰੁੱਪ ਨੇ ਗੁਰੂ ਗਬਿੰਦ ਸਿੰਘ ਜੀ ਦੀ ਆਖੀ ਜਾਂਦੀ ਇੱਕ ਤਸਵੀਰ ਬਣਾਈ ਜਿਸ ਵਿੱਚ ਗੁਰੂ ਗੋਬਿੰਦ ਸਾਹਿਬ ਨੂੰ ਇੱਕ ਬਕਰਾ ਖਟਕਾਉਂਦੇ ਦਿਖਾਇਆ ਗਿਆ ਹੈ, ਜੋ ਕਿ ਅੱਜ ਤੋਂ ਪਹਿਲਾਂ ਕਦੀ ਨਹੀਂ ਹੋਇਆ। ਜਗਦੀਸ਼ ਸਿੰਘ ਨੇ ਕਿਹਾ ਕਿ ਅੱਜ ਇਸ ਫੋਟੋ ਨੂੰ ਇਨ੍ਹਾਂ ਧੂਤਿਆਂ ਨੇ ਸਵੇਰ ਦਾ ਮੇਰੇ ਮੋਬਾਇਲ 'ਤੇ ਨ੍ਹੇਰੀ ਦੀ ਤਰ੍ਹਾਂ ਇੱਕ ਤੋਂ ਬਾਅਦ ਇੱਕ ਹਜ਼ਾਰਾਂ ਹੀ ਮੈਸੇਜ ਕਰ ਦਿੱਤੇ, ਤੇ ਮੈਨੂੰ ਤੰਗ ਤੇ ਚੈਲੈਂਜ ਕਰਦੇ ਰਹੇ।

ਇਨ੍ਹਾਂ ਧੂਤਿਆਂ ਕੋਲ ਇਹੀ ਬੇਸਿਰਪੈਰ ਦੀਆਂ ਹਰਕਤਾਂ ਹੀ ਹਨ, ਅਕਲ ਵਾਲਾ ਖਾਨਾ ਤਾਂ ਖਾਲੀ ਹੀ ਹੈ, ਇਸ ਲਈ ਇਨ੍ਹਾਂ ਨੂੰ ਧੂਤਾ ਕਿਹਾ ਜਾਂਦਾ ਹੈ।

ਇਹ ਲੋਕ ਆਪਣੀ ਕਰਤੂਤਾਂ ਛੁਪਾਉਣ ਲਈ ਆਪਣੇ ਹੀ ਗੁਰੂ ਨੂੰ ਬਦਨਾਮ ਕਰਨੋਂ ਵੀ ਨਹੀਂ ਹੱਟਦੇ। ਅੱਗੇ ਤਾਂ ਇਹ ਬਚਿੱਤਰੀ ਪੋਥੇ ਅਖੌਤੀ ਦਸਮ ਗ੍ਰੰਥ ਤੱਕ ਸੀਮਿਤ ਸਨ, ਹੁਣ ਇਹ ਹੋਰ ਵੀ ਗਿਰੀਆਂ ਹੋਈਆਂ ਹਰਕਤਾਂ ਕਰਣ ਲੱਗ ਪਏ ਨੇ।

ਸਿੱਖਾਂ ਨੂੰ ਜੇ ਆਪਣੀ ਸੱਖ ਬਚਾਉਣੀ ਹੈ, ਤਾਂ ਇਨ੍ਹਾਂ ਧੂਤਿਆਂ ਤੋਂ ਕਿਨਾਰਾ ਕਰ ਲੈਣਾ ਚਾਹੀਦਾ ਹੈ। ਬਾਕੀ ਦੀ ਸੇਵਾ ਪਾਠਕ ਆਪ ਕਰਣ।

This is the unique image created and circulated by the Blue Lions group about Guru Gobind Singh, cutting off a goats head. Never before has such an image been produced. You can make your own judgements. This image was circulated yesterday and this morning as part of barrage and bombardment of dozens of text messages directed at me, challenging and taunting me because I have reported the recent goat Killing video to the RSPCA (Royal Society for the Prevention of Cruelty to Animals).

London-based animal cruelty campaigner Jagdeesh Singh said: 'There is no place for animal sacrifice in Sikh society. It is a replication of Hindu animal sacrifice.

'There is blood worship in the video.'

'The Blue Lions group in the UK are involved in this killing and are deriving their justification from this Hinduisation animal sacrifice, which is totally abhorrent to Sikh ideals and culture.'

London-based animal cruelty campaigner Jagdeesh Singh said: 'There is no place for animal sacrifice in Sikh society. It is a replication of Hindu animal sacrifice'


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top