Share on Facebook

Main News Page

ਜੇਕਰ ਅਮਰੀਕ ਸਿੰਘ ਅਜਨਾਲਾ ਇਸੇ ਖਿਆਲ 'ਤੇ ਦ੍ਰਿੜ ਹਨ ਕਿ ਸੰਤ ਜਰਨੈਲ ਸਿੰਘ ਜੀ ਜ਼ਿੰਦਾ ਹਨ,
ਤਾਂ ਉਨ੍ਹਾਂ ਨੂੰ ਕਿਸੇ ਵੀ ਪੰਥਕ ਕਮੇਟੀ ਵਿਚ ਚੁਣਨਾ ਸਿੱਖ ਰਵਾਇਤ ਦੇ ਖਿਲਾਫ ਹੈ

-: ਡਾ. ਗੁਰਤਰਨ ਸਿੰਘ
190417

19 ਅਪ੍ਰੈਲ ਦੀ ਰੋਜ਼ਾਨਾ ਪਹਿਰੇਦਾਰ ਵਿੱਚ ਛਪੇ ਡਾ. ਗੁਰਤਰਨ ਸਿੰਘ ਦੇ ਲੇਖ ਦਾ ਇੱਕ ਪਹਿਰਾ ਅਮਰੀਕ ਸਿੰਘ ਅਜਨਾਲਾ ਬਾਰੇ ਹੈ, ਬੜਾ ਮਹਤਵ ਪੂਰਨ ਹੈ। ਡਾ. ਸਾਹਿਬ ਨੇ ਹੇਠ ਲਿਖੀਆਂ ਦੋ ਗੱਲਾਂ ਬੜੀਆਂ ਸਪਸ਼ਟ ਕੀਤੀਆਂ ਹਨ।

1. ਜਿਹੜੀ ਲਿਖਤ ਪਿਛੇ ਗੁਰੂ ਨਹੀਂ, ਉਸ ਲਿਖਤ ਨੂੰ ਮੰਨਣਾ ਹੀ ਬਿਪਰ ਸੰਸਕਾਰ ਹੈ  (ਹਵਾਲਾ- ਮਹਿਬੂਬ)

2. ਜੇ ਅਮਰੀਕ ਸਿੰਘ ਅਜਨਾਲਾ (ਬਿਪਰ-ਸੰਸਕਾਰ ਅਧੀਨ ) ਮੰਨਦਾ ਹੈ ਕਿ ਸੰਤ ਜਰਨੈਲ ਸਿੰਘ ਜ਼ਿੰਦਾ ਹਨ ਤਾਂ ਉਸ ਨੂੰ ਕਿਸੇ ਵੀ ਪੰਥਕ ਕਮੇਟੀ ਵਿੱਚ ਚੁਣਨਾ ਸਿੱਖ ਰਵਾਇਤਾਂ ਦੇ ਖ਼ਿਲਾਫ਼ ਹੈ, ਜਿਸ ਦੇ ਨਤੀਜੇ ਮਾਰੂ ਤੇ ਭਿਅੰਕਰ ਨਿਕਲਣਗੇ

ਪੂਰਾ ਲੇਖ ਪੜ੍ਹਨ ਲਈ ਇੱਥੇ ਕਲਿੱਕ ਕਰੋ ਜੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top