Share on Facebook

Main News Page

ਇੱਕ ਪਾਸੇ ਕਾਲੂ ਕਾਲੇਫੁਰਨੇ ਵਾਲਾ ਭਾਈ ਪੰਥਪ੍ਰੀਤ ਸਿੰਘ ਨੂੰ ਢੋਂਗ ਭਰੀ ਨਿਮਰਤਾ ਸਹਿਤ ਅਪੀਲ ਕਰ ਰਿਹਾ...
ਦੂਜੇ ਪਾਸੇ ਉਸੇ ਦਿਨ ਫੇਸਬੁੱਕ 'ਤੇ ਬਕਵਾਸ ਵੀ ਕਰੀ ਜਾ ਰਿਹਾ ਹੈ

-: ਖ਼ਾਲਸਾ ਨਿਊਜ਼ ਟੀਮ

ਆਪੂੰ ਬਣੇ ਘੜੰਮ ਚੌਧਰੀ ਕਲਮੂੰਹੇ ਕਾਲੂ ਕਾਲੇਫੁਰਨੇ ਵਾਲਾ ਉਰਫ ਗੁਰਪ੍ਰੀਤ ਕੈਲੀਫੋਰਨੀਆ ਇਕ ਪਾਸੇ ਇੱਕ ਪਾਸੇ ਭਾਈ ਪੰਥਪ੍ਰੀਤ ਸਿੰਘ ਨੂੰ ਢੋਂਗ ਭਰੀ ਨਿਮਰਤਾ ਸਹਿਤ ਅਪੀਲ ਕਰ ਰਿਹਾ... ਦੂਜੇ ਪਾਸੇ ਉਸੇ ਦਿਨ ਫੇਸਬੁੱਕ 'ਤੇ ਬਕਵਾਸ ਵੀ ਕਰੀ ਜਾ ਰਿਹਾ ਹੈ, ਜਿਸਦਾ ਸਬੂਤ ਹੈ ਇਹ ਨੱਥੀ ਸਕਰੀਨਸ਼ੌਟ ਤੇ ਉਸਦੇ ਕੁਮੈਂਟ।

Screenshot Source: https://www.facebook.com/photo.php?fbid=316968705398660&set=a.135463960215803.1073741829.100012565988981&type=3

ਇਹ ਹੈ ਕੀ ਚੀਜ਼? ਤੂੰ ਕੌਣ ਮੈਂ ਖਾਮਖਾਹ ਵਾਲੀ ਕਹਾਵਤ ਅਨੁਸਾਰ ਇਹ ਹਰ ਥਾਂ ਚੌਧਰੀ ਬਣਨ ਤੁਰ ਪੈਂਦਾ ਹੈ। ਨਾ ਇਹ ਤਿੰਨ 'ਚ ਨਾ ਤੇਰਾਂ 'ਚ, ਧੁੰਮੇ ਦਾ ਜੁੱਤੀਚੱਟ ਤੇ ਅਖੌਤੀ ਦਸਮ ਗ੍ਰੰਥ ਨੂੰ ਪ੍ਰਮੋਟ ਕਰਣ ਵਿੱਚ ਤੇ ਫੇਸਬੁੱਕ 'ਤੇ ਗਾਹਲਾਂ ਅਤੇ ਖੱਚਰੀ ਹਾਸੇ ਤੋਂ ਇਲਾਵਾ ਇਸ ਹਰਾਮਖੋਰ ਨੂੰ ਆਉਂਦਾ ਕੀ ਹੈ?

ਇਸ ਨਾਲ ਵੀਚਾਰ ਕਰਨੀ ਹੀ ਗੁਰਮਤਿ ਦੀ ਤੌਹੀਨ ਹੈ, ਕਿਉਂਕਿ ਜਿਸਦਾ ਮਕਸਦ ਸਿਰਫ ਬਕਵਾਸ ਕਰਨੀ ਤੇ ਆਪਣੀ ਗੱਲ ਮਨਾਉਣ ਦੀ ਹੇਠੀ ਹੋਵੇ, ਉਸ ਨਾਲ ਵੀਚਾਰ ਕਿਵੇਂ ਕੀਤੀ ਜਾ ਸਕਦੀ ਹੈ। ਨਾਲੇ ਇਹ ਕੋਈ ਅਥਾਰਟੀ ਹੈ ? ਜਿਸ ਨਾਲ ਗੱਲ ਕੀਤੀ ਜਾਵੇ! ਪਹਿਲਾਂ ਇਹ ਆਪ ਪਵਾੜੇ ਪਵਾਉਂਦਾ ਹੈ, ਪਿਛਲੇ ਸਮੇਂ ਵਿੱਚ ਅਮਰੀਕਾ ਵਿੱਚ ਭਾਈ ਸਰਬਜੀਤ ਸਿੰਘ ਧੂੰਦਾ ਦੇ ਦੀਵਾਨਾਂ ਵਿੱਚ ਖਲਲ ਇਸਨੇ ਪਵਾਇਆ ਤੇ ਆਪ ਬਾਹਰ ਗੱਡੀ ਵਿੱਚ ਬੈਠਾ ਮੂਵੀ ਬਣਾਉਂਦਾ ਸੀ।

ਇਹ ਸਿਰੇ ਦਾ ਬਦਮਾਸ਼ ਤੇ ਸਿਰਫਿਰਾ ਧੂਤਾ ਹੈ, ਜਿਸ ਨੂੰ ਤਵੱਜੋ ਦੇਣ ਦੀ ਮੂਰਖਤਾ ਨਾ ਕੀਤੀ ਜਾਵੇ ਤਾਂ ਚੰਗਾ ਹੈ... ਬਾਕੀ ਭਾਈ ਪੰਥਪ੍ਰੀਤ ਸਿੰਘ ਸਿਆਣੇ ਹਨ, ਚੰਗਾ ਮਾੜਾ ਸੋਚ ਸਕਦੇ ਹਨ। ਅਸੀਂ ਤਾਂ ਸਿਰਫ ਸਮੇਂ ਤੋਂ ਪਹਿਲਾਂ ਆਗਾਹ ਹੀ ਕਰ ਸਕਦੇ ਹਾਂ

ਗੁਰੂ ਸੁਮੱਤ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top