Share on Facebook

Main News Page

ਜਦੋਂ ਕਾਲ਼ੂ ਕਾਲੇਫੁਰਨੇ ਵਾਲੇ ਨੂੰ ਬਿਉਨਾ ਪਾਰਕ ਅਮਰੀਕਾ ਛਿੱਤਰ ਫਿਰਿਆ ਸੀ, ਉਦੋਂ ਹੱਥ ਜੋੜ ਕੇ ਕੰਧ ਦੇ ਨਾਲ ਖੜਾ ਹੋ ਗਿਆ ਸੀ ਕਿ ਮਾਰਿਓ ਨਾ !
-: ਵਰਿੰਦਰ ਸਿੰਘ ਗੋਲਡੀ

ਆਹ ਲਓ ਜੀ ਅੱਜ ਦੀ ਅਸਲੀਅਤ ਸਿੱਖ ਦੀ ਪੱਗ ਲਾਉਣੀ ਕੋਈ ਚੰਗੀ ਗਲ ਨਹੀਂ ਹੈ, ਪਰ ਇਹ ਲੋਕ ਪ੍ਰਚਾਰਕਾਂ ਦੀਆਂ ਪੱਗਾਂ ਲਾਉਣ ਆਉਂਦੇ ਹਨ, ਇਹਨਾ ਦੀ ਸੇਵਾ ਤਾਂ ਹੋਣੀ ਹੀ ਚਾਹੀਦੀ ਹੈ। ਤੇ ਇਹਨਾ ਦਾ ਡੱਬੂ ਕੁੱਤਾ ਗੁਰਪ੍ਰੀਤ ਅੱਗ ਲਾ ਕੇ ਇਹਨਾ ਦੇ ਖਰਚੇ 'ਤੇ ਹੀ ਹੋਟਲ ਵਿੱਚ ਬੈਠਾ ਸਵੇਰ ਦਾ ਵੀਡੀਓ ਪਾਈ ਜਾ ਰਿਹਾ ਹੈ ਕੇ ਸਿੰਘਾਂ ਨੇ ਭਾਈ ਪੰਥਪ੍ਰੀਤ ਸਿੰਘ ਦੀ ਪੱਗ ਲਾ ਦਿੱਤੀ ।

ਇਹ ਹਮੇਸ਼ਾਂ ਹੀ ਇਸ ਤਰਾਂ ਕਰਦਾ ਹੈ ਜਦੋਂ ਇਹਨਾ ਦੇ ਰੋਜਵਿੱਲ ਛਿਤਰ ਫਿਰਿਆ ਸੀ, ਤਾਂ ਇਹ ਗੱਡੀ ਵਿਚੋਂ ਨਹੀਂ ਸੀ ਨਿਕਲਿਆ ।

ਜਦੋਂ ਇਹਨਾ ਦੇ  ਬਿਉਨਾ ਪਾਰਕ ਛਿੱਤਰ ਫਿਰਿਆ ਸੀ, ਓਦੋਂ ਹੱਥ ਜੋੜ ਕੇ ਕੰਧ ਦੇ ਨਾਲ ਖੜਾ ਹੋ ਗਿਆ ਸੀ ਕਿ ਮਾਰਿਓ ਨਾ, ਮੈ ਖੁੱਦ ਇਸ ਦਾ ਗਵਾਹ ਹਾਂ।

ਇਸ ਕੈਲੀਫ਼ੋਰਨਿਆ ਵਾਲੇ ਦੀ ਕੈਲੀਫ਼ੋਰਨਿਆ ਵਿੱਚ ਕਿਉਂ ਨਹੀਂ ਹਿਮਤ ਪੈਂਦੀ ਵਿਚਾਰ ਕਰਨ ਦੀ ਦੂਜੇ ਮੁਲਖਾਂ ਵਿੱਚ ਕਿਉਂ ਭਜਦਾ ਹੈ ?

ਇਹ ਫਰਿਜਨੋ ਰਹੰਦਾ ਹੈ, ਜਦੋਂ ਮਰਜ਼ੀ ਸਿੰਘ ਸਭਾ ਗੁਰਦਵਾਰੇ ਆ ਜਾਵੇ ਵਿਚਾਰ ਕਰਨ ! ਇਹ ਸਿਰਫ ਸ਼ੋਹਰਤ ਦਾ ਭੁੱਖਾ  ਹੈ ਤੇ ਓਹ ਭਾਵੇਂ ਸਿੱਖਾਂ ਦੀਆਂ ਪੱਗਾਂ ਲਵਾ ਕੇ ਮਿਲੇ ਜਾਂ ਕਿਸੇ ਹੋਰ ਤਰਾਂ ।
ਇਹ ਬੰਦਾ ਸ਼ਾਂਤ ਪਰਿਵਾਰ, ਪ੍ਰਿੰਸੀਪਲ ਬਲਦੇਵ ਸਿੰਘ ਸਿੰਘ ਹੁਣ ਦੇ ਪਰਿਵਾਰ ਅਤੇ ਰਣਜੀਤ ਸਿੰਘ ਹੁਣ ਦੇ ਪਰਿਵਾਰ ਦੇ ਮਥੇ 'ਤੇ ਕਲੰਕ ਤੋਂ ਸਵਾਏ ਕੁਝ ਨਹੀਂ ਹੈ ।

...ਤੇ ਦਾਸ ਗਵਾਹ ਹੈ ਇਸ ਗਲ ਦਾ ਕੇ ਇਹ ਸਾਰੇ ਰਿਸ਼ਤੇਦਾਰ ਇਸ ਨੂੰ ਰਿਸ਼ਤੇਦਾਰ ਮੰਨਣ ਤੋਂ ਵੀ ਇਨਕਾਰ ਕਰਦੇ ਹਨ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top