Share on Facebook

Main News Page

ਭਾਈ ਪੰਥਪ੍ਰੀਤ ਸਿੰਘ ਦਾ ਇਮਤਿਹਾਨ
-: ਡਾ. ਹਰਜਿੰਦਰ ਸਿੰਘ ਦਿਲਗੀਰ

ਹੁਣ ਗੁੰਡਾ ਟਕਸਾਲ ਆਪਣੇ ਦਲਾਲ ਗੁਰਬਚਨ ਸਿੰਘ ਨੂੰ ਫੇਰ ਵਰਤਣ ਲੱਗੀ ਹੈ, ਅਖੇ ਪੰਥਪ੍ਰੀਤ ਸਿੰਘ ਵਿਦੇਸ਼ੀ ਦੌਰਾ ਖ਼ਤਮ ਕਰ ਦੇਵੇ। ਉਸ ਇਹ ਨਹੀਂ ਕਿਹਾ ਕਿ ਗੁੰਡਾ ਟਕਸਾਲ ਦੇ ਧੂਤੇ ਕੰਜਰਪੁਣਾ ਤੇ ਦਹਿਸ਼ਤਗਰਦੀ ਬੰਦ ਕਰ ਦੇਣ।

ਓ! ਭਾਈ ਪੰਥਪ੍ਰੀਤ ਸਿੰਘ, ਨਿਕੇ ਵੀਰਾ, ਤੇਰਾ ਇਮਤਿਹਾਨ ਆ ਗਿਆ ਈ। ਜਾਂ ਤਾਂ ਪੁਜਾਰੀਆਂ ਦੇ ਥੱਲੇ ਲਗ ਕੇ ਆਪਣੀ ਸ਼ਖ਼ਸੀਅਤ ਬੌਣੀ ਕਰ ਲੈ ਅਤੇ ਗੁੰਡਿਆਂ ਨੂੰ ਸ਼ਹਿ ਮਿਲ ਲੈਣ ਦੇ; ਅਤੇ ਜਾਂ ਪ੍ਰੋ. ਗੁਰਮੁਖ ਸਿੰਘ, ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ ਦਰਸ਼ਨ ਸਿੰਘ, ਦੀਦਾਰ ਸਿੰਘ ਨਲਵੀ, ਦਿਲਗੀਰ ਵਾਂਙ ਗੁੰਡਾ ਟਕਸਾਲ ਦੇ ਪੁਜਾਰੀਆਂ ਨੂੰ ਰੱਦ ਕਰ ਦੇਹ।

ਪੰਥਪ੍ਰੀਤ ਸਿੰਘ ਵੀਰਾ ਤੂੰ ਸਪੇਨ ਵਿਚ ਸੰਗਤ ਦੀ ਖ਼ਾਹਿਸ਼ 'ਤੇ ਆਇਆਂ ਹੈਂ। ਸੰਗਤ ਪੁਜਾਰੀਆਂ ਤੋਂ ਉਚੀ ਹੈ। ਸੰਗਤ ਪੁਜਾਰੀਆਂ ਨੂੰ ਰੱਦ ਕਰਦੀ ਹੈ ਅਤੇ ਤੈਨੂੰ ਸੁਣਨਾ ਚਾਹੁੰਦੀ ਹੈ। ਸਾਧ ਸੰਗਤ ਸਚਖੰਡ ਹੈ, ਇਸ ਵਿਚ ਨਿਰੰਕਾਰ ਆਪ ਵਸਦਾ ਹੈ।

ਜੇ ਤੂੰ ਹੁਣ ਡਿਗ ਪਿਆ ਤਾਂ ਖ਼ਤਮ ਹੋ ਜਾਵੇਂਗਾ ਤੇ ਬਾਕੀ ਸਾਰੇ ਪ੍ਰਚਾਰਕਾਂ ਦਾ ਗੁਰੂ ਦੀ ਗੱਲ ਕਰਨ ਦਾ ਰਾਹ ਬੰਦ ਕਰਨਾ ਦੀ ਸ਼ੁਰੂਆਤ ਹੋ ਜਾਵੇਗੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top