- ਜਾਗਰੂਕ ਅਖਵਾਉਣ ਵਾਲੇ ਇੱਕਠੇ ਨਹੀਂ ਹੁੰਦੇ, ਤੱਦ ਤੱਕ ਇਹ ਹੁੰਦਾ ਰਹੇਗਾ
- ਦੋ ਤਰ੍ਹਾਂ ਦੀ ਆਜ਼ਾਦੀ - ਡੋਮੀਨੀਅਨ ਆਜ਼ਾਦੀ, ਪੂਰਣ ਆਜ਼ਾਦੀ
-
ਅਖੌਤੀ ਦਸਮ ਗ੍ਰੰਥ ਲੈ ਜੋ ਚੁੱਕ ਕੇ ਆਪਣੇ ਝੋਲੇ 'ਚ ਪਾਓ, ਜਿੱਥੇ ਮਰਜ਼ੀ ਪੜ੍ਹੀ ਜਾਓ, ਸਾਡਾ ਸੰਬੰਧ ਸਿਰਫ ਸ਼੍ਰੀ ਗੁਰੂ
ਗ੍ਰੰਥ ਸਾਹਿਬ ਨਾਲ ਹੈ
-
ਇਕੇ ਵਾਰੀ ਪੂਰਣ ਇੰਕਲਾਬ ਦੀ ਗੱਲ ਕਰੋ,
Defensive ਲੜਾਈ ਛੱਡੋ, ਆਪਣਾ ਪੱਖ ਕਲੀਯਰ ਕਰੋ...
- ਜਾਗਰੂਕ ਜਮਾਤ ਭਾਵੇਂ ਮਿਸ਼ਨਰੀ ਹੈ, ਪ੍ਰੰਥਪ੍ਰੀਤ ਸਿੰਘ, ਰਣਜੀਤ ਸਿੰਘ, ਪੂਰਣ ਤੇ ਪੁੱਖਤਾ ਐਲਾਨ
ਕਰਣ ਦੀ ਲੋੜ, ਪਹਿਲਾਂ ਇੱਕਠੇ ਹੋਵੋ
- ਅਜੈਂਸੀਆਂ ਦੀ ਚਾਲ ਤੁਹਾਨੂੰ ਬਦਨਾਮ ਕਰਣ ਲਈ, ਜਦੋਂ ਤੁਹਾਡੇ ਸਿਰ ਤੋਂ ਪੱਗ ਲਾਤੀ, ਕੀ ਪੱਲੇ ਰਹਿ
ਗਿਆ, - ਕਿਹੜੀ ਖਾਲਿਸਤਾਨ ਦੀ ਗੱਲ ਕਰਦੇ ਆ, ਮਾਨ ਦੇ ਬੰਦੇ ਤੁਰੇ ਫਿਰਦੇ, ਮਾਨ ਅਜੈਂਸੀਆਂ ਬੰਦਾ
ਹੈ