Share on Facebook

Main News Page

ਹਜ਼ਾਰਾਂ ਨੌਜਵਾਨਾਂ ਨੂੰ ਕੋਹ-ਕੋਹ ਕੇ ਮਾਰਨ ਵਾਲਾ ਬੁੱਚੜ ਕੇ ਪੀ. ਗਿੱਲ ਇਸ ਜਗਤ ਤੋਂ ਦਫ਼ਾ ਹੋ ਗਿਆ; ਬਹੁਤ ਅਫ਼ਸੋਸ ਹੈ ਉਸ ਦੀ ਮੌਤ 'ਤੇ !
ਉਸ ਦਾ ਅੰਤ ਇੰਞ ਨਹੀਂ ਸੀ ਹੋਣਾ ਚਾਹੀਦਾ !
-: ਡਾ. ਹਰਜਿੰਦਰ ਸਿੰਘ ਦਿਲਗੀਰ

ਹਜ਼ਾਰਾਂ ਨੌਜਵਾਨਾਂ ਨੂੰ ਕੋਹ-ਕੋਹ ਕੇ ਮਾਰਨ ਵਾਲਾ ਬੁੱਚੜ, ਸ਼ਹੀਦਾਂ ਦੀਆਂ ਲਾਸ਼ਾਂ 'ਤੇ ਗਿਰਝ ਬਣ ਕੇ ਬੈਠਣ ਵਾਲਾ ਗੰਦ, ਸਿੱਖ ਦੁਸ਼ਮਣਾਂ ਨੂੰ ਖ਼ੁਸ਼ ਕਰਨ ਵਾਸਤੇ ਨੱਚਣ ਵਾਲੀ ਤਵਾਇਫ਼, ਪੰਜਾਬ ਦੀ ਇਸ ਧਰਤੀ 'ਤੇ ਪੈਦਾ ਹੋਇਆ ਸਭ ਤੋਂ ਗਲੀਜ਼ ਵਜੂਦ ਕੇ ਪੀ. ਗਿੱਲ ਅੱਜ 26 ਮਈ 2017 ਦੇ ਦਿਨ ਹਸਪਤਾਲ ਵਿਚ ਤੜਫ਼ਦਾ ਤੜਫ਼ਦਾ ਅਖ਼ੀਰ ਇਸ ਜਗਤ ਤੋਂ ਦਫ਼ਾ ਹੋ ਗਿਆ।

ਬਹੁਤ ਅਫ਼ਸੋਸ ਹੈ ਉਸ ਦੀ ਮੌਤ 'ਤੇ!

ਉਸ ਦਾ ਅੰਤ ਇੰਞ ਨਹੀਂ ਸੀ ਹੋਣਾ ਚਾਹੀਦਾ। ਉਸ ਦੀ ਮੌਤ ਤਾਂ ਰਾਜੀਵ ਗਾਂਧੀ ਤੇ ਜ਼ਾਲਮ ਬੇਅੰਤ ਵਰਗੀ ਹੋਣੀ ਚਾਹੀਦੀ ਸੀ। ਉਸ ਦੀ ਬੋਟੀ ਬੋਟੀ ਉਡ ਜਾਣੀ ਚਾਹੀਦੀ ਸੀ।

ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਆਪਣੇ ਇਸ ਬਾਪੂ ਦਾ ਬੁੱਤ ਮੋਤੀ ਮਹਿਲ ਵਿਚ ਲਾਵੇ। ਇਹੀ ਬਾਪੂ ਹੈ, 2017 ਦੀਆਂ ਚੋਣਾਂ ਜਿੱਤਣ ਮਗਰੋਂ, ਉਹ ਸਭ ਤੋਂ ਪਹਿਲਾਂ ਜਿਸ ਦੇ ਪੈਰੀਂ ਹੱਥ ਲਾਉਣ ਗਿਆ ਸੀ।

ਬੁੱਚੜ ਗਿੱਲ ਦਾ ਦੂਜਾ ਬੁੱਤ ਚੌਕ ਮਹਿਤਾ ਵਿਚ ਹਰਨਾਮ ਧੁੰਮਾ ਦੇ ਡੇਰੇ 'ਤੇ ਲਗਣਾ ਚਾਹੀਦਾ ਹੈ। ਬੁੱਚੜ ਗਿੱਲ ਨੇ ਹੀ 1992 ਵਿਚ ਉਸ ਨੂੰ ਪਾਸਪੋਰਟ ਦਿਵਾ ਕੇ ਬਾਹਰ ਭੇਜਆ ਸੀ, ਉਸ ਨੇ ਹੀ ਫਿਰ 2 ਜਨਵਰੀ 2005 ਦੇ ਦਿਨ ਇਸ ਨੂੰ ਚੌਕ ਮਹਿਤਾ ਡੇਰਾ ਦਾ ਮਾਲਕ ਬਣਾਇਆ ਸੀ ਤੇ ਉਸ ਨੇ ਹੀ 2017 ਵਿਚ ਇਸ ਦਾ ਕੈਪਟਨ ਅਮਰਿੰਦਰ ਸਿੰਘ ਨਾਲ ਸਮਝੌਤਾ ਕਰਵਾਇਆ ਸੀ।

ਇਸ ਤੋਂ ਇਲਾਵਾ ਬੁੱਚੜ ਗਿੱਲ ਦੀ ਤਸਵੀਰ ਪੰਜਾਬ ਦੀ ਸ਼ਿਵ ਸੈਨਾ ਦੇ ਹਰ ਮੈਂਬਰ ਦੇ ਘਰ ਵਿਚ ਲਗਣੀ ਚਾਹੀਦੀ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top