Share on Facebook

Main News Page

ਜਦੋਂ ਕੰਵਰ ਸਿੰਘ ਧਾਮੀ ਨੇ ਕੇ.ਪੀ.ਐਸ. ਗਿੱਲ ਦੇ ਹੋਸ਼ ਉੜਾ ਦਿੱਤੇ
-: ਗੁਰਪ੍ਰੀਤ ਸਿੰਘ ਸਹੋਤਾ

29 ਮਾਰਚ 1994 ਦੀ ਹੈ ਇਹ ਤਸਵੀਰ, ਜਦੋਂ ਕੇ. ਪੀ. ਐਸ ਗਿੱਲ ਅਕਾਲ ਫੈਡਰੇਸ਼ਨ ਦੇ ਮੁਖੀ ਭਾਈ ਕੰਵਰ ਸਿੰਘ ਧਾਮੀ ਨੂੰ ਮੀਡੀਆ ਸਾਹਮਣੇ ਆਤਮ ਸਮਰਪਣ ਕਰਨ ਲਈ ਲੈ ਕੇ ਆਇਆ ਸੀ ਤਾਂ ਕਿ ਸਿੱਧ ਕੀਤਾ ਜਾ ਸਕੇ ਕਿ ਵੱਡੇ-ਵੱਡੇ ਖਾੜਕੂ ਤਾਂ ਗਿੱਲ ਤੋਂ ਡਰਦੇ ਆਤਮ ਸਮਰਪਣ ਕਰੀ ਜਾ ਰਹੇ ਹਨ।

ਪਰ ਧਾਮੀ ਨੇ ਗਿੱਲ ਵੱਲੋਂ ਮੀਡੀਏ ਨੂੰ ਸੁਣਾਈ ਗਈ ਕਹਾਣੀ ਹੂਬਹੂ ਮੀਡੀਏ ਅੱਗੇ ਬਿਆਨਣ ਤੋਂ ਇਨਕਾਰ ਹੀ ਨਹੀਂ ਕਰ ਦਿੱਤਾ, ਬਲਕਿ ਅਸਲ ਕਹਾਣੀ ਬਿਆਨ ਕਰਨੀ ਆਰੰਭ ਦਿੱਤੀ ਕਿ ਕਿਵੇਂ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਦਬਾਅ ਹੇਠ ਆਤਮ ਸਮਰਪਣ ਕਰਵਾਇਆ ਜਾ ਰਿਹਾ।

ਉਦੋਂ ਫੇਸਬੁੱਕ ਲਾਈਵ ਨਹੀਂ ਸੀ ਹੁੰਦੀ, ਫੋਟੋ ਹੀ ਸਬੂਤ ਹੁੰਦੀ ਸੀ।

Militant rewrites Gill's script.

Ramesh Vinayak
April 30, 1994 | UPDATED 15:27 IST

The Punjab Police couldn't have cut a more sorry figure than they did last fortnight at what was publicised as the surrender of "a top Khalistan ideologue", the Akal Federation chief Kanwar Singh Dhami.

When the triumphant Ropar police produced Dhami before DGP K.P.S. Gill at a crowded press conference on March 29, they did not in the least expect the militant leader to backtrack from his promise to surrender and touch the DGP's feet.

Refusing to echo the written statement allegedly prepared by the police, Dhami instead charged them with torturing him to agree to the surrender drama. "As a staunch supporter of Khalistan, I will prefer death to surrender," declared Dhami.

Claiming that he was picked up from Ahmedabad by the Tarn Taran police last May, Dhami said that the police version of his arrest from Anandpur Sahib on March 26 was concocted. He revealed that he had crossed back from Pakistan, where he claims to have lived from 1984 to 1991, only after the Chandra Shekhar government started a dialogue with him in 1991.

Shell-shocked, the Ropar police chief A.S. Sandhu tried to shout Dhami down. "I have said what I wanted to say," said Dhami, as he was quickly whisked away by the police, but not before he managed to shout a pro-Khalistan slogan. "He is not mentally stable and all that he said is false," said a visibly upset Gill, who had been compared to the emperor Aurangzeb by the militant leader.

As head of a little known militant gang, Dhami has never been a top category militant, first hitting the headlines only when the Chandra Shekhar government held exploratory talks with him through an Amritsar-based lawyer, Kailash Samuel.

"Afterwards, the Narasimha Rao Government was in touch with Dhami to bring the militants to the negotiating table," says Samuel. The talks fell through when the Beant Singh Government took office in Punjab.

With the surrender going awry, the much battered image of the Punjab Police has received another blow. And it has proved once again that allegations of illegal detention and custodial deaths against the police are not just a figment of the imagination.

Source: http://indiatoday.intoday.in/story/akal-federation-chief-kanwar-singh-dhami-backtracks-from-his-promise-to-surrender/1/293215.html


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top