Share on Facebook

Main News Page

ਜਦੋਂ ਬਚਿੱਤਰ ਨਾਟਕ ਦੀਆਂ ਅਸ਼ਲੀਲ ਕਹਾਣੀਆਂ ਪੜ੍ਹ ਪੜ੍ਹ ਕੇ ਖਾਲਸੇ ਦਾ ਆਚਰਣ ਹੀ ਡਿੱਗ ਗਿਆ ਹੈ,
ਤਾਂ ਹੁਣ ਖਾਲਸਾ ਕਿਹੜੀ ਫਤਿਹ ਦੀ ਗੱਲ ਕਰਦਾ ਹੈ
?

-: ਅਰਵਿੰਦਰ ਸਿੰਘ

ਸਵਾਲ :- ਬਚਿੱਤਰੀ ਵੀਰ ਕਹਿੰਦੇ ਕਿ "ਫਤਿਹ" ਕਥਿਤ ਦਸਮ ਗ੍ਰੰਥ ਵਿਚ ਹੈ, ਜੇਕਰ ਉਸਨੂੰ ਰੱਦ ਕਰੋਗੇ, ਤਾਂ ਫਤਿਹ ਕਿਵੇਂ ਬੁਲਾਓਗੇ ?

ਜਵਾਬ :- ਜਦੋਂ ਬਚਿੱਤਰ ਨਾਟਕ ਦੀਆਂ ਅਸ਼ਲੀਲ ਰਚਨਾਵਾਂ ਪੜ੍ਹ ਕੇ ਆਚਰਣ ਹੀ ਡਿੱਗ ਗਿਆ, ਤਾਂ ਕਾਹਦਾ ਖਾਲਸਾ, ਤੇ ਕੀ ਖਾਲਸੇ ਦੀ ਫਤਿਹ !!!!!
ਜਦੋਂ ਜਿੱਤ ਹੀ ਅਸਚਰਜ ਗੁਰੂ ਦੀ ਹੈ, ਤੇ ਖਾਲਸਾ ਵੀ ਅਸਚਰਜ ਗੁਰੂ ਦਾ ਹੈ, ਤਾਂ ਫਿਰ ਖਾਲਸਾ ਪਿੱਛੇ ਭਉਂ ਕੇ ਨਹੀਂ ਵੇਖੇਗਾ। ਜਿੱਤ ਯਕੀਨੀ ਸੀ ਤੇ ਉਹ ਖਾਲਸਾ ਜੀ ਨੇ ਕਰ ਵਿਖਾਈ। ਹੁਣ ਜਦੋਂ ਬਚਿੱਤਰ ਨਾਟਕ ਦੀਆਂ ਅਸ਼ਲੀਲ ਕਹਾਣੀਆਂ ਪੜ੍ਹ ਪੜ੍ਹ ਕੇ ਖਾਲਸੇ ਦਾ ਆਚਰਣ ਹੀ ਡਿੱਗ ਗਿਆ ਹੈ, ਤਾਂ ਹੁਣ ਖਾਲਸਾ ਕਿਹੜੀ ਫਤਿਹ ਦੀ ਗੱਲ ਕਰਦਾ ਹੈ?

ਵੈਸੇ ਅਸਚਰਜ ਵਾਲੀ ਗੱਲ ਹੈ ਕਿ ਗੁਰੂ ਫਤਹਿ ਦਾ ਸੰਪੂਰਨ ਸਰੂਪ "ਵਾਹਿ ਗੁਰੂ ਜੀ ਕਾ ਖਾਲਸਾ॥ ਵਾਹਿ ਗੁਰੂ ਜੀ ਕੀ ਫਤਹਿ॥" ਅਖੌਤੀ ਦਸਮ ਗ੍ਰੰਥ ਵਿੱਚ ਕਿਤੇ ਵੀ ਨਹੀਂ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top