Share on Facebook

Main News Page

ਪਰਦਾਫਾਸ਼ !!! ਪਰਦਾਫਾਸ਼ !!! ਪਰਦਾਫਾਸ਼ !!!
ਦਿੱਲੀ ਕਮੇਟੀ ਅਧੀਨ ਆਉਂਦੇ ਹਸਪਤਾਲ ਵਿੱਚ ਅਸ਼ਲੀਲ ਹਰਕਤਾਂ ਕਰਦਾ ਹੈ (ਅ)ਕਾਲੀ ਦਲ ਬਾਦਲ ਦਿੱਲੀ ਦਾ ਤਨਵੰਤ ਸਿੰਘ
-: ਖ਼ਾਲਸਾ ਨਿਊਜ਼ ਟੀਮ

ਦਿੱਲੀ ਕਮੇਟੀ ਅਧੀਨ ਆਉਂਦੇ ਹਸਪਤਾਲ ਵਿੱਚ ਅਸ਼ਲੀਲ ਹਰਕਤਾਂ ਕਰਦਾ ਹੈ (ਅ)ਕਾਲੀ ਦਲ ਬਾਦਲ ਦਿੱਲੀ ਦਾ ਤਨਵੰਤ ਸਿੰਘ ... ਇਹ ਕਹਿਣਾ ਹੈ ਸੋਨੀਆ ਦਾ, ਜੋ ਕਿ ਇਸ ਹਵਸ ਦੇ ਭੁੱਖੇ ਦਾ ਸ਼ਿਕਾਰ ਹੋਈ ਹੈ। ਸੁਣੋ ਇਹ ਆਡੀਓ...

ਤਨਵੰਤ ਕਹਿੰਦਾ ਹੈ ਕਿ ਤੂੰ ਮੇਰਾ ਗੁਪਤ ਅੰਗ ਭਾਵੇਂ ਹੱਥ ਨਾਲ, ਚਾਹੇ ... ਨਾਲ, ਜਾਂ ਮੇਰੇ ਸਾਹਮਣੇ ਹੀ ਬੈਠ ਜਾ, ਮੈਂ ਆਪੇ ਹੀ .. ਇਹ ਹੈ ਇਨ੍ਹਾਂ ਬਾਦਲ ਦਲੀਏ ਭੇੜੀਆਂ ਦਾ ਹਾਲ। ਇਹ ਤਨਵੰਤ ਹੁਣੇ  ਹੋਈਆਂ ਗੁਰਦੁਆਰਾ ਚੋਣਾ ਵਿੱਚ ਵੀ ਵਾਰਡ ਨੰ:15 ਸਮੇਸ਼ ਨਗਰ ਤੋਂ ਬਾਲਟੀ ਦੇ ਨਿਸ਼ਾਨ 'ਤੋਂ ਖੜਾ ਸੀ, ਜਿਸ ਵਿੱਚ ਉਹ ਭਾਂਵੇਂ ਹਾਰ ਗਿਆ, ਪਰ ਇਸਦਾ ਕਮੇਟੀ ਵਿੱਚ ਰਸੂਖ ਹਾਲੇ ਵੀ ਹੈ।

ਦਿੱਲੀ ਕਮੇਟੀ ਦੇ ਜੀ.ਕੇ. ਤੇ ਰਾਣਾ ਵੱਲੋਂ ਬੰਗਲਾ ਸਾਹਿਬ ਤੋਂ ਸਿੱਖ ਵਿਰੋਧੀ ਗ੍ਰੰਥ ਬਚਿੱਤਰ ਨਾਟਕ ਗ੍ਰੰਥ ਦਾ ਗੰਦ ਖਿਲਾਰਿਆ ਜਾ ਰਿਹਾ ਹੈ, ਜਿਸਦਾ ਇਹ ਇੱਕ ਪ੍ਰਤੱਖ ਪ੍ਰਮਾਣ ਹੈ। ਹੋਰ ਲਾਓ ਬੰਟੀ ਭਈਆ (ਬੰਤਾ ਸਿੰਘ) ਤੇ ਕਾਲ਼ੂ ਭਈਆ (ਗੁਰਪ੍ਰੀਤ ਕਾਲੇਫੁਰਨੇ ਵਾਲਾ) ਨੂੰ !!!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top