-
ਕੀ ਖੱਟ ਲਿਆ ?
ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ
ਵਿੱਚ ਇੱਕ ਸਿੱਖ ਦੀ ਪੱਗ ਲਾਹ ਲਈ...
-
ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ
ਵਿੱਚ ਗੁੰਡਿਆਂ ਨੂੰ ਰੋਕਣ ਵਾਸਤੇ ਨੰਗੇ ਸਿਰ ਜੁੱਤੀਆਂ ਸਣੇ
ਪੁਲਸ ਨੂੰ ਆਉਣ 'ਤੇ ਮਜਬੂਰ ਕੀਤਾ...
ਕੀ ਰਣਜੀਤ ਸਿੰਘ ਦਾ ਦੀਵਾਨ ਰੁਕ ਗਿਆ
?
-
ਕੀ ਹੁਣ ਗੁੰਡਾ ਟਕਸਾਲ ਵਾਲਿਆਂ ਜਾਂ ਹੋਰ ਬੂਬਨੇ ਸਾਧਾਂ ਨੂੰ ਸੁਣਨ ਵਾਸਤੇ ਸੰਗਤ ਦੀ ਗਿਣਤੀ
ਵਧ ਜਾਊ ?
-
ਤੁਸੀਂ ਤਾਂ ਰਣਜੀਤ ਸਿੰਘ ਨੂੰ ਸਗੋਂ ਵਧੇਰੇ ਮਸ਼ਹੂਰੀ ਦੇ ਦਿੱਤੀ।
-
ਓ! ਗੁੰਡੇ ਧੂਤਿਓ, ਤੁਹਾਡਾ ਹਰ ਕਦਮ ਕੌਮ ਦੀ ਹੇਠੀ ਤਾਂ ਕਰਵਾਉਂਦਾ ਹੈ, ਪਰ ਨਾਲ ਹੀ ਪੰਥ
ਵਿੱਚ
ਤੁਹਾਡੇ ਵਾਸਤੇ ਹੋਰ ਨਫ਼ਰਤ ਵਧਾਉਂਦਾ ਹੈ।