Share on Facebook

Main News Page

# ਖੌਰੂ ਪਾਉਣਾ ਪੱਗਾਂ ਲਾਉਣਾ ਬੱਸ ਇਕੋ ਕੰਮ #
- ਲਖਵੀਰ ਸਿੰਘ ਪਟਿਆਲਾ 99965 67941

ਜਦੋਂ ਕੋਈ ਸੱਚ ਸੁਣਾਵੇ ਕਿਉਂ ਹੁੰਦੀ ਹੈ ਪੀੜ..
ਮੇਰਾ ਖਿਆਲ ਤਾਹੀਓ ਕਹਿੰਦੇ ਇਨਾ ਨੂੰ ਕਤੀੜ...

ਵਾਹਿਗੁਰੂ ਵਾਹਿਗੁਰੂ ਕਹਿ ਖੁੰਦਕ ਇਹ ਕੱਢਦੇ..
ਮਾਹੌਲ ਵਿਗਾੜਨ ਲਈ ਕਈ ਜੈਕਾਰੇ ਛੱਡਦੇ...

ਜੋਤ ਨਾਰੀਅਲ ਰਖਾਉਣ ਵਾਲੇ ਸੀ ਜੱਦੋਂ ਆਏ..
ਪਤਾ ਨਹੀ ਇਹ ਕਿਸ ਭੌਰੇ ਜਾ ਸੀ ਵੜਗੇ...
ਉਹ ਅੱਛਾ ਅੱਛਾ ਗੱਲ ਸਮਝ ਵਿੱਚ ਆ ਗਈ..
ਸਵਰਗਾਂ ਦੇ ਸੰਗਤਰੇ ਲਈ ਭੀੜ 'ਚ ਸੀ ਖੱੜਗੇ...

ਮੌਕਾ ਲੱਗੇ ਤਾਂ ਖੌਰੂ ਪਾ ਦਿਆਂਗੇ..
ਮੌਕਾ ਲੱਗੇ ਤਾਂ ਪੱਗਾਂ ਲਾਹ ਦਿਆਂਗੇ...
ਬੱਸ ਘਰ ਤੋਂ ਇਹੀ ਕਰ ਆਉਂਦੇ ਨੇ ਤਿਆਰੀ..
ਦਸੋ! ਕਿਵੇਂ ਗੁਰੂ ਦੀ ਗੱਲ ਲੱਗੇ ਪਿਆਰੀ...

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top