Share on Facebook

Main News Page

ਸਾਫ ਸੁਥਰੀਆਂ ਗਾਹਲ਼ਾਂ ਲਈ ਸੰਪਰਕ ਕਰੋ "ਰੇਡਿਓ ਵਿਸ਼ਟਾ ਨਿਊਜ਼ੀਲੈਂਡ"
-: ਰਵਿੰਦਰ ਸਿੰਘ ਨਾਗੋਕੇ

ਨੇਕੀ ਭਗਤਾਂ ਨੂੰ ਉਸਦੀਆਂ ਗਾਹਲਾਂ ਵੀ ਸਾਫ ਸੁਥਰੀਆਂ ਲਗਦੀਆਂ ਹਨ, ਜਿਸਦੀ ਮਿਸਾਲ ਹੈ ਕਿਸੇ ਗੁਰਬਚਨ ਸਿੰਘ ਦਾ ਕੁਮੈਂਟ ਜੋ ਕਹਿੰਦਾ ਹੈ ਕਿ

"ਵੀਰ ਜੀ, ਟਕਸਾਲੀ ਤੇ ਹਰਨੇਕ ਸਿੰਘ ਦੀਆਂ ਗਾਲਾਂ ਕੱਢਣ ਵਿੱਚ ਫਰਕ ਹੈ। ਹਰਨੇਕ ਸਿੰਘ ਗੰਦੀਆਂ ਗਾਲਾਂ ਨਹੀਂ ਕੱਢਦਾ।"

ਲਓ ਕਰ ਲੋ ਗੱਲ! ਕੀ ਗਾਹਲ਼ਾਂ ਵੀ ਸਾਫ ਸੁਥਰੀਆਂ ਹੁੰਦੀਆਂ ਹਨ? ਪਰ, ਜੇ ਕਿਸੇ ਨੇ ਸਾਫ ਸੁਥਰੀਆਂ ਗਾਹਲ਼ਾਂ ਕੱਢਣੀਆਂ ਸਿਖਣੀਆਂ ਹੋਣ ਤਾਂ ਉਸ ਲਈ ਸੰਪਰਕ ਕਰੋ "ਰੇਡਿਓ ਵਿਸ਼ਟਾ ਨਿਊਜ਼ੀਲੈਂਡ"।

...ਤੇ ਨਾਲ ਦਿੱਤੀਆਂ ਹਨ, ਵਿਸ਼ਟਾ ਰੇਡਿਓ ਦੇ ਕੱਟੜ ਸਮਰਥਕ ਸਤਿਨਾਮ ਮੌਂਟਰੀਆਲ ਦੀ ਸਾਫ ਸੁਥਰੀਆਂ ਗਾਹਲਾਂ... ਇਹ ਹੁੰਦਾ ਪ੍ਰਚਾਰ ਦਾ ਅਸਰ !


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top