Share on Facebook

Main News Page

ਕੀ ਢੱਡਰੀਆਂ ਵਾਲਾ ਮੰਗਖਾਣਾ ਹੈ ਤੇ ਇਸਦਾ ਕੋਈ ਸਪਸ਼ਟ ਸਟੈਂਡ ਨਹੀਂ?
-: ਅਰਵਿੰਦਰ ਸਿੰਘ
੦੦੯੭੧੫੦੫੩੭੦੪੭੯

ਬਾਬਾ ਕਬੂਤਰਾਂ ਵਾਲਾ ਕਿਉਂ ਨਹੀਂ ਬੋਲਦਾ ਦਸਮ ਗ੍ਰੰਥ ਬਾਰੇ ???  ਇਕ ਸਚੁ ਹੋਰ ਸਾਹਮਣੇਂ ਆਇਆ ਕਿ ਅੰਦਰਖਾਤੇ ਇਹਨਾਂ ਨਾਲ ਵੀ ਗੱਠਜੋੜ ਹੈ।

ਰੇਡੀਓ ਵਿਸ਼ਟਾ ਵਾਲਾ ਨੇਕੀ ਕਹਿੰਦਾ ਫਿਰਦਾ ਧੂੰਦੇ ਪੰਥਪ੍ਰੀਤ ਵਰਗੇ ਮੰਗਖਾਣੇ ਨੇ, ਜਿਹੜੇ ਟਕਸਾਲੀਆਂ ਦੇ ਗੁਰਦੁਆਰੇ ਉਹ ਕਥਾ ਕਰਕੇ ਗਏ ਹਨ, ਉਥੇ ਹੁਣ ਟਕਸਾਲੀ ਕੁਲਵੰਤ ਸਿੰਘ ਵਰਗੇ ਬਾਦਲਾਂ ਦੇ ਟੁਕੜਬੋਚ ਕਥਾ ਕਰ ਰਹੇ ਹਨ। ਤਾਂ ਹੀ ਅਸੀਂ ਕਹੀ ਦਾ ਇਹ ਕਲਾਕਾਰ ਹਨ, ਇਨ੍ਹਾਂ ਦਾ ਕੋਈ ਸ਼ਪਸਟ ਸਟੈਂਡ ਨਹੀਂ।

ਮੈਂ ਇਸ ਨੇਕੀ ਨੂੰ ਪੁਛਣਾ ਚਾਹੁੰਦਾ ਹਾਂ ਕਿ ਪਿਛੇ ਜਿਹੇ ਢੱਡਰੀਆਂ ਵਾਲਾ ਅਮਰੀਕਾ ਜਿਹੜੇ ਗੁਰਦੁਆਰੇ ਦਿਵਾਨ ਲਗਾ ਕੇ ਗਿਆ, ਉਥੇ ਆਹ ਦੇਖ ਕੀ ਪਾਖੰਡ ਚਲ ਰਿਹਾ। ਪਾਖੰਡੀ ਨਾਨਕਸਰੀਏ, ਟਕਸਾਲੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ । ਬਾਦਲ ਦੇ ਟੁੱਕੜਬੋਚ ਗੁਲਸ਼ਨ ਦੀ ਦਸਮ ਗ੍ਰੰਥ 'ਤੇ ਕਿਤਾਬ ਜਾਰੀ ਕੀਤੀ ਗਈ ਹੈ।

ਹੁਣ ਦਸ ਪਤੰਦਰਾ ਤੇਰੇ ਅਪਗ੍ਰੇਡ ਬਾਬੇ ਦਾ ਕੀ ਸਪਸ਼ਟ ਸਟੈਂਡ ਹੋਇਆ ? ਹੁਣ ਕਹਿ ਕਿ ਢੱਡਰੀਆਂ ਵਾਲਾ ਵੀ ਮੰਗ ਖਾਣਾ ਹੈ! ਵੈਸੇ ਉਹ ਮੰਗਖਾਣਾ ਹੈ ਵੀ ਤਾਂ ਹੀ ਲੋਕਾਂ ਤੋਂ ਪੈਸੇ ਮੰਗੀ ਨਹੀਂ ਨਹੀਂ ਤੂੜੀ ਮੰਗੀ ਜਾਂਦਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top