Share on Facebook

Main News Page

ਧੁੰਮੇ ਦੇ ਯੂ.ਕੇ. ਵਾਲੇ ਗੁੰਡਿਆਂ ਦਾ "ਕੇ. ਟੀ.ਵੀ." 'ਤੇ ਲੋਕਾਂ ਨੇ ਪੂਰਾ ਜਲੂਸ ਕੱਢਿਆ...
ਧੂਤਿਓ! ਇਹ ਹਾਲ ਹੋਣਾ ਤੁਹਾਡਾ ਆਉਣ ਵਾਲੇ ਸਮੇਂ ਵਿੱਚ !

ਤਸੱਲੀ ਨਾਲ ਬੇਇਜ਼ੱਤ ਕੀਤਾ ਗਿਆ ਧੂਤਿਆਂ ਨੂੰ ਯੂ.ਕੇ. ਦੇ "ਕੇ ਟੀ.ਵੀ. 'ਤੇ, ਜਿਨ੍ਹਾਂ ਨੇ ਭਾਈ ਅਮਰੀਕ ਸਿੰਘ ਨਾਲ ਬਦਸਲੂਕੀ ਕੀਤੀ ਸੀ।
ਸੱਜਿਉਂ ਖੱਬੇ :
1. ਬਾਦਲ ਦਾ ਜੁੱਤੀਚੱਟ ਪਰਮਜੀਤ ਢਾਡੀ
2. ਧੂਤਾ ਚਰਣ ਦਾਸ (ਅਖੌਤੀ ਧਰਮ ਯੁੱਧ ਮੋਰਚੇ ਦਾ ਜੱਫੇਮਾਰ ਅਤੇ ਜਾਗੋਵਾਲੇ ਜੱਥੇ ਦਾ ਆੜੀ)
3. ਧੂਤਾ ਬਲਵਿੰਦਰ ਚਹੇੜੂ... ਟੀਵੀਡੇਲ ਦਾ ਗੁੰਡਾ (in Coat Pant)

ਇਹ ਭੁਲੇਖਾ ਕੱਢ ਦਿਓ ਕਿ ਇਹ ਸਿੱਖ ਹਨ... ਕੋਈ ਭਾਈ ਨਹੀਂ ਇਹ ਸਾਡੇ, ਬੇੜਾ ਬਹਿ ਜਾਏ ਇਨ੍ਹਾਂ ਬੇਗੈਰਤ ਬੇਸ਼ਰਮਾਂ ਦਾ !

BIG HUMILIATION FOR UK DHUMMA SUPPORTERS !!!

Lies U-TURNS and violence ways of these agents are getting exposed on a daily basis now. The sangat is seeing through these gangsters.

Everyone must watch this one. Show on channel KTV UK on Sat 19 May 2018.

The three guests were these key slaves of Dhumma.

1) Paramjeet Dhadi of Panthik Dal International (Dhumma & Jasbir S Rode Uk jathebandhi’s chief member)

2) Charan Singh of Tividale (Dharam Yudh Jatha’s jathedar & Jagowale sidekick)

3) Balvinder Chaheru (Tividale dera) (in Coat Pant)

Watch how these three guests have been completely exposed and humiliated on live television in front of the world. Their constant excuses and cover ups for Dhumma trapped them in their own web of lies! After this, these three should die of shame!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top