Share on Facebook

Main News Page

ਅਰਕ
-: ਗੁਰਮੀਤ ਸਿੰਘ ਬਰਸਾਲ
140219

ਮੰਨਦੇ ਹਾਂ ਕਿ ਸਾਡੇ ਵਿੱਚ ਕੁੱਝ ਫਰਕ ਨੇ ।
ਹਰ ਫਰਕ ਦੇ ਆਪੋ-ਆਪਣੇ ਤਰਕ ਨੇ।
ਜਿੰਨੀ ਵੱਡੀ ਜੰਗ ਹੈ ਓਨੀਂ ਦਿਖਦੀ ਨਹੀਂ,
ਤਾਹੀਓˆ ਵੱਖੋ ਵੱਖਰੇ ਸਭਦੇ ਠਰਕ ਨੇ ।

ਭਾਵੇਂ ਆਪੋ-ਆਪਣੇ ਥਾਂ ਸਭ ਯੋਧੇ ਨੇ,
ਚਾਣਕੀਆ ਲਈ ਇੱਕ ਨਿਤਾਣਾ ਜਰਕ ਨੇ ।
ਨਿਵਣ, ਖਵਣ ਸੰਗ ਜੁਗਤੀ ਤੱਜਕੇ ਗੁਰਮਤਿ ਦੀ,
ਕੂਹਣੋ-ਕੂਹਣੀ, ਕਾਰਣ ਜਾਂਦੇ ਸਰਕ ਨੇ ।

'ਏਕੇ' ਥੱਲੇ ਇੱਕ ਹੋਕੇ ਜੇ ਤੁਰ ਪਏ ਤਾਂ,
ਚਾਲਾਂ ਚੱਲਦੇ ਦੁਸ਼ਮਣ ਜਾਣੇ ਗਰਕ ਨੇ ।
ਸ਼ਬਦ ਨਾਲ ਜੋ ਜੋੜਨ ਉਹ ਵੀ ਆਖਿਰ ਨੂੰ,
ਬਣਦੀ ਸਖਸ਼-ਪ੍ਰਸਤੀ ਏਹੋ ਅਰਕ ਨੇ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ-ਸੰਤ-ਬਾਬੇ,  ਸਿਰਫਿਰੇ ਧੂਤੇ, ਅਖੌਤੀ ਅਪਗ੍ਰੇਡ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top