ਕੀ ਹੁਣ ਉਹਨਾਂ ਸਾਰਿਆਂ ਨੂੰ
ਘਰੋਂ ਬਾਹਰ ਕਰ ਦਿੱਤਾ ਜਾਵੇ ?
ਸ਼ਰਮ ਨਹੀਂ
ਆਉਂਦੀ ਇਹਨਾਂ ਸਤਿਕਾਰ ਕਮੇਟੀਆਂ ਨੂੰ ਜਿਹੜੀਆਂ ਇਹਨਾਂ ਟਕਸਾਲੀ
ਗੁੰਡਿਆਂ ਨੂੰ ਯੋਧੇ ਦਸ ਰਹੀਆਂ ?
ਇਹ ਵੀ ਤਾਂ Mob
lynching ਹੀ ਹੈ।
ਸਟੇਟ
ਦੀ Mob lynching ਖਿਲਾਫ ਤਾਂ ਸਾਰੇ ਰੋਂਦੇ ਹੋ ਫੇਰ ਇਹਨਾਂ
ਟਕਸਾਲੀਆਂ ਦੀ Mob lynching ਨੂੰ ਦੇਖ ਉਹਨਾਂ ਨੂੰ ਯੋਧੇ ਕਿਉਂ ਦਸੀ
ਜਾਂਦੇ ਹੋ ??
ਨਹੀਂ
ਤਾਂ ਇਹ ਦਸ ਦਵੋ ਇਹ ਜਬਰਦਸਤੀ ਵਾਲਾ ਸਤਿਕਾਰ ਕਿਹੜੇ ਗੁਰੂ ਦੀ
ਵਿਚਾਰਧਾਰਾ ਹੈ ?