Share on Facebook

Main News Page

ਇੱਕ ਦਿਨ ਮਰਨਾ ਸਭ ਨੇ ਹੈ, ਪਰ ਕੁੱਝ ਸੂਰਮੇ ਆਪਣਾ ਮਰਨਾ ਵੀ ਸਵਾਰ ਜਾਂਦੇ ਹਨ
03.09.19

ਇੱਕ ਦਿਨ ਮਰਨਾ ਸਭ ਨੇ ਹੈ, ਪਰ ਕੁੱਝ ਸੂਰਮੇ ਆਪਣਾ ਮਰਨਾ ਵੀ ਸਵਾਰ ਜਾਂਦੇ ਹਨ ਅਤੇ ਜਾਂਦੇ - ਜਾਂਦੇ ਆਪਣੀ ਕੌਮ ਅਤੇ ਕੌਮੀ ਪਹਿਚਾਣ ਲਈ ਦੂਜੀ ਧਰਤੀ ਉੱਪਰ ਹੋਰਨਾਂ ਕੌਮਾਂ ਦੇ ਦਿਲਾਂ ਅੰਦਰ ਸਤਿਕਾਰ, ਮਾਣ ਤੇ ਪੈੜਾਂ ਛੱਡਕੇ ਸਦਾ ਲਈ ਅਮਰ ਹੋ ਜਾਣਾ ਕਿਸੇ - ਕਿਸੇ ਦੇ ਹਿੱਸੇ ਆਉਂਦਾ ਹੈ। ਅਲਵਿਦਾ ਵੀਰ!

He fought the system for 6 years to become the first Turban wearing officer in Houston and his funeral beautifully merged the Sikh ceremony and the police ceremony into a very fitting farewell

The legacy this man has left is beyond any words 🙏🏻🙏🏻


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top