Main News Page
ਦਿਵਾਲੀ ਵਾਲਾ ਦਿਨ ਸਿੱਖਾਂ ਦਾ "ਬੰਦੀ ਛੋੜ" ਦਿਵਸ ਕਿਵੇਂ ਹੋਇਆ ? -: ਸੰਦੀਪ ਸਿੰਘ ਹਲਵਾਰਾ 98039-13133 28.10.19
- ਜਨਵਰੀ 1613 ਪਿੰਡ ਚੰਦਰਾਵਲ ਖੇੜਾ ਗ੍ਰਿਫ਼ਤਾਰ ਦਾ ਫੁਰਮਾਨ ਜਾਰੀ - ਜਨਵਰੀ 1613 ਗਵਾਲੀਅਰ ਦੇ ਕਿਲ੍ਹੇ ਵਿਚ ਕੈਦ - 26 ਅਕਤੂਬਰ 1619 ਨੂੰ ਰਿਹਾਈ ਹੋਈ - 27 ਜਨਵਰੀ 1620 ਨੂੰ ਗੋਇੰਦਵਾਲ ਪੁੱਜੇ - 8 ਫਰਵਰੀ 1620 ਕਲਾਨੌਰ ਪੁੱਜੇ -16 ਫਰਵਰੀ 1620 ਲਾਹੌਰ ਪੁੱਜੇ - 28 ਦਸੰਬਰ 1620 ਗੁਰੂ ਦਾ ਚੱਕ (ਅੰਮ੍ਰਿਤਸਰ) ਪੁੱਜੇ ਬੰਦੀ ਛੋੜ ਦਿਵਸ (ਦਿਵਾਲੀ) ਮਨਾਉਣ ਵਾਲਿਆਂ ਨੂੰ ਪ੍ਰਸ਼ਨ ਕੀ ਉਹ ਦੱਸਣਗੇ ਇਸ ਤਿਉਹਾਰ ਨਾਲ ਉਨ੍ਹਾਂ ਦਾ ਸਬੰਧ ਕਿਵੇਂ ਹੈ???
- ਜਨਵਰੀ 1613 ਪਿੰਡ ਚੰਦਰਾਵਲ ਖੇੜਾ ਗ੍ਰਿਫ਼ਤਾਰ ਦਾ ਫੁਰਮਾਨ ਜਾਰੀ - ਜਨਵਰੀ 1613 ਗਵਾਲੀਅਰ ਦੇ ਕਿਲ੍ਹੇ ਵਿਚ ਕੈਦ - 26 ਅਕਤੂਬਰ 1619 ਨੂੰ ਰਿਹਾਈ ਹੋਈ - 27 ਜਨਵਰੀ 1620 ਨੂੰ ਗੋਇੰਦਵਾਲ ਪੁੱਜੇ - 8 ਫਰਵਰੀ 1620 ਕਲਾਨੌਰ ਪੁੱਜੇ -16 ਫਰਵਰੀ 1620 ਲਾਹੌਰ ਪੁੱਜੇ - 28 ਦਸੰਬਰ 1620 ਗੁਰੂ ਦਾ ਚੱਕ (ਅੰਮ੍ਰਿਤਸਰ) ਪੁੱਜੇ
ਬੰਦੀ ਛੋੜ ਦਿਵਸ (ਦਿਵਾਲੀ) ਮਨਾਉਣ ਵਾਲਿਆਂ ਨੂੰ ਪ੍ਰਸ਼ਨ ਕੀ ਉਹ ਦੱਸਣਗੇ ਇਸ ਤਿਉਹਾਰ ਨਾਲ ਉਨ੍ਹਾਂ ਦਾ ਸਬੰਧ ਕਿਵੇਂ ਹੈ???
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।
Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org and cannot be held responsible for their views. Read full details....