Khalsa News homepage

 

 Share on Facebook

Main News Page

ਡਾ. ਹਰਜਿੰਦਰ ਸਿੰਘ ਦਿਲਗੀਰ ਵੱਲੋਂ ਸਿੱਖੀ ਨਾਲ ਸੰਬੰਧਿਤ ਨਵੀਂ ਵੈਬਸਾਈਟ 12 Nov 2019  ਨੂੰ ਸ਼ੁਰੂ ਕੀਤੀ ਜਾਵੇਗੀ

Director: Dr Harjinder Singh Dilgeer
Producer: Manvinder Singh Australia,
Board of Advisors: Avtar Singh Gakhal Chairperson

Anyone who wishes to be associated with the project, please contact: hsdilgeer@yahoo.com

Website on SIKHISM to be launched on 12 Nov 2019
ਸਿੱਖ ਧਰਮ, ਇਤਿਹਾਸ, ਫ਼ਲਸਫ਼ੇ ਸਬੰਧੀ ਵੈਬਸਾਈਟ (ਅੰਗਰੇਜ਼ੀ ਅਤੇ ਪੰਜਾਬੀ)

Website on Sikhs & Sikhism (in English & Punjabi) is under active preparation.
It will take at least one year to be completed. But, we shall release this website (with 'partly uploaded material')+ Complete translation of Guru Granth Sahib in Punjabi and English; hundreds of photos, documents, articles etc on 12 November 2019. Wait for surprize !!!

ਸਿੱਖ ਧਰਮ, ਇਤਿਹਾਸ, ਫ਼ਲਸਫ਼ੇ, ਜੀਵਨੀਆਂ, 'ਸਿੱਖ ਇਤਿਹਾਸ ਵਿਚ ਅੱਜ ਦਾ ਦਿਨ', ਸੈਂਕੜੇ ਲੇਖ, ਸੈਂਕੜੇ ਵੀਡੀਓਜ਼, ਦਰਜਨਾਂ ਕਿਤਾਬਾਂ ਦੇ ਪੀ.ਡੀ.ਐਫ਼. ਤੇ ਹੋਰ ਜਾਣਕਾਰੀ ਨਾਲ ਭਰਪੂਰ; ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਅਤੇ ਪੰਜਾਬੀ ਤਰਜਮਾ; ਅਤੇ ਇਸ ਤੋਂ ਇਲਾਵਾ ਹਜ਼ਾਰਾਂ ਤਸਵੀਰਾਂ, ਦਸਤਾਵੇਜ਼ ਅਤੇ ਪ੍ਰੈਸ-ਕਟਿੰਗਜ਼ ਵਾਲਾ ਵੈਬਸਾਈਟ ਦਿਨ 12 ਨਵੰਬਰ ਦੇ ਦਿਨ ਰਲੀਜ਼ ਕਰ ਦਿੱਤਾ ਜਾਵੇਗਾ। ਹਾਲਾਂ ਕਿ ਇਸ ਨੂੰ ਮੁਕੰਮਲ ਹੋਣ ਵਾਸਤੇ ਇਕ ਸਾਲ ਲਗ ਜਾਵੇਗਾ, ਪਰ ਜਿੰਨਾ ਕੁ ਤਿਆਰ ਹੋ ਗਿਆ ਲੋਕਾਂ ਦੀ ਵਰਤੋਂ ਵਾਸਤੇ ਸ਼ੁਰੂ ਹੋ ਜਾਵੇਗਾ।

It will have the following contents:

1. Introduction to Sikhism (English, Punjabi, Hindi, Urdu, French, Spanish, Norwegian etc)
2. Sikh history (1469-2018) & hundreds of biographies (in English & Punjabi),
3. Sikh Philosophy and culture: concepts,
4. Guru Granth Sahib translation in English & Punjabi,
5. Gurdwaras (history in English & Punjabi) and photos of the most of the Gurdwaras;
6. Today in Sikh history
7. Videos of Sikh history, philosophy and Current Affairs
8. Articles on important issues regarding Sikh history and philosophy
9. PDF of important books on Sikhs and Punjab.
10. Photos and Press reports (cuttings)
11. Your questions and answers by the Director and the Board of Advisors.


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top