Share on Facebook

Main News Page

ਸਿੱਖਾਂ ਵਿੱਚ ਮਾਸ ਸਬੰਧੀ ਭੁਲੇਖਿਆਂ ਦਾ ਸਿਰਦਾਰ ਪ੍ਰਭਦੀਪ ਸਿੰਘ ਵੱਲੋਂ ਵੱਖ ਵੱਖ ਪਹਿਲੂਆਂ ਤੋਂ ਲੜੀਵਾਰ ਵੀਚਾਰ

🦁 ਰੇਡੀਓ ਸਿੰਘਨਾਦ ਸ਼ੁੱਕਰਵਾਰ 02 ਮਾਰਚ 2018
ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ॥

ਗੁਰਮਤਿ ਅਤੇ ਮਾਸ ਭਾਗ 10a
🦁 ਰੇਡੀਓ ਸਿੰਘਨਾਦ ਸ਼ੁੱਕਰਵਾਰ 02 ਮਾਰਚ 2018
ਸੀਹ ਪਜੂਤੀ ਬਕਰੀ ਮਰਦੀ ਹੋਈ ਹੜ ਹੜ ਹਸੀ।
ਭਾਈ ਗੁਰਦਾਸ ਵਾਰ 25, ਪਉੜੀ 17
  ਗੁਰਮਤਿ ਅਤੇ ਮਾਸ ਭਾਗ 10b
🦁 ਰੇਡੀਓ ਸਿੰਘਨਾਦ ਸ਼ੁੱਕਰਵਾਰ 23 ਫ਼ਰਵਰੀ 2018
ਗੁਰਮਤਿ ਅਤੇ ਮਾਸ ਭਾਗ 9
🦁 ਰੇਡੀਓ ਸਿੰਘਨਾਦ 'ਤੇ 26 ਜਨਵਰੀ 2018 ਨੂੰ ਹੋਏ ਪਰੋਗ੍ਰਾਮ ਦੀ ਰਿਕਾਰਡਿੰਗ
ਮਾਸ ਅਤੇ ਇਤਿਹਾਸ part 8
🦁 ਰੇਡੀਓ ਸਿੰਘਨਾਦ 'ਤੇ 19 ਜਨਵਰੀ 2018 ਨੂੰ ਹੋਏ ਪ੍ਰੋਗਰਾਮ ਦੀ ਰਿਕਾਰਡਿੰਗ
ਭਾਈ ਰਣਜੀਤ ਸਿੰਘ ਦੇ ਮਾਸ ਸਬੰਧੀ ਵੀਚਾਰਾਂ 'ਚ ਰਹਿਤਨਾਮਿਆਂ ਦੇ ਜ਼ਿਕਰ ਦਾ ਵਿਸ਼ਲੇਸ਼ਣ
ਗੁਰੂ ਸਾਹਿਬ ਨੇ ਵੈਸ਼ਣੋ ਮਤਿ ਵਿੱਚੋਂ ਬਾਹਰ ਕੱਢ ਕੇ, ਉਸ ਪਾਪ ਪੁੰਨ, ਖਾਨ ਦੇ ਝਗੜੇ ਵਿੱਚੋਂ ਕੱਢ ਕੇ ਨਵੀਨ ਵੀਚਾਰ ਦਿੱਤੇ
ਭਾਈ ਰਣਜੀਤ ਸਿੰਘ ਵੱਲੋਂ “ਮਾਸ” ਸਬੰਧੀ ਆਮ ਪ੍ਰਚਲਿੱਤ ਸਨਾਤਨੀ ਧਾਰਨਾਵਾਂ ਨਾਲ ਗੁਰਬਾਣੀ ਦੇ ਕੀਤੇ 'ਅਨਰਥਾਂ' ਦਾ ਸਿਰਦਾਰ ਪ੍ਰਭਦੀਪ ਸਿੰਘ ਵੱਲੋਂ ਗੁਰਮਤਿ ਅਨੁਸਾਰ ਵੀਚਾਰ 12 Jan 2018
ਗੁਰੂ ਸਾਹਿਬ ਨੇ ਸਿੱਖਾਂ ਨੂੰ ਮਾਸ ਖਾਣ ਤੋਂ ਨਹੀਂ ਵਰਜਿਆ, ਸਗੋਂ ਖਾਣ ਜਾਂ ਨਾ ਖਾਣ ਦੇ ਭਰਮ ਵਿੱਚੋਂ ਕੱਢਿਆ : ਸਿਰਦਾਰ ਪ੍ਰਭਦੀਪ ਸਿੰਘ
ਭਾਈ ਰਣਜੀਤ ਸਿੰਘ ਵੱਲੋਂ “ਮਾਸ” ਸਬੰਧੀ ਆਮ ਪ੍ਰਚਲਿੱਤ ਸਨਾਤਨੀ ਧਾਰਨਾਵਾਂ ਨਾਲ ਗੁਰਬਾਣੀ ਦੇ ਕੀਤੇ 'ਅਨਰਥਾਂ' ਦਾ ਸਿਰਦਾਰ ਪ੍ਰਭਦੀਪ ਸਿੰਘ ਵੱਲੋਂ ਗੁਰਮਤਿ ਅਨੁਸਾਰ ਵੀਚਾਰ 08 Dec 17
ਭਾਈ ਰਣਜੀਤ ਸਿੰਘ ਵੱਲੋਂ “ਮਾਸ” ਸਬੰਧੀ ਆਮ ਪ੍ਰਚਲਿੱਤ ਸਨਾਤਨੀ ਧਾਰਨਾਵਾਂ ਨਾਲ ਗੁਰਬਾਣੀ ਦੇ ਕੀਤੇ 'ਅਨਰਥਾਂ' ਦਾ ਸਿਰਦਾਰ ਪ੍ਰਭਦੀਪ ਸਿੰਘ ਵੱਲੋਂ ਗੁਰਮਤਿ ਅਨੁਸਾਰ ਵੀਚਾਰ 01 Dec 2017
ਮਾਸ ਸਬੰਧੀ ਪਾਪ ਤੇ ਪੁੰਨ ; ਅਤੇ, ਰੋਜ਼ਾਨਾ ਜੀਵਨ ਤੇ ਮਾਸ ਬਾਰੇ ਸਿਰਦਾਰ ਪ੍ਰਭਦੀਪ ਸਿੰਘ ਵੱਲੋਂ ਵੀਚਾਰ 24 Nov 2017 "ਮਾਸ ਅਤੇ ਕਾਮ ਵਾਸਨਾ" ਬਾਰੇ ਸਿਰਦਾਰ ਪ੍ਰਭਦੀਪ ਸਿੰਘ ਦੇ ਵੀਚਾਰ
17 Nov 2017
"ਕੁੱਠਾ (ਹਲਾਲ)" ਮਾਸ ਬਾਰੇ ਸਿਰਦਾਰ ਪ੍ਰਭਦੀਪ ਸਿੰਘ ਦੇ ਵੀਚਾਰ, ਸਿੰਘਨਾਦ ਰੇਡੀਓ 'ਤੇ
17 ਨਵੰਬਰ 17 ਨੂੰ ਕੀਤੀ ਵੀਚਾਰ ਦੀ ਰਿਕਾਰਡਿੰਗ
🦁 ਕੌਮੀ ਤੌਰ 'ਤੇ ਸਾਡਾ ਪੱਖ  ਐਨਾ ਸਪਸ਼ਟ ਹੁੰਦਾ ਕਿ ਜਿਹੜੇ ਸਿੱਖ ਮਾਂਸ ਖਾਂਦੇ ਨੇ ਉਹ ਗਾਂ ਵੀ ਖਾ ਸਕਦੇ ਨੇ; ਕਿਸ ਮੋਹਨ ਭਾਗਵਤ ਦੀ ਜ਼ੁੱਅਰਤ ਕਿ ਤੁਹਾਨੂੰ ਹਿੰਦੂ ਆਖ ਜਾਂਦਾ !
: ਸਿਰਦਾਰ ਪ੍ਰਭਦੀਪ ਸਿੰਘ 10 Nov 2017

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top