Share on Facebook

Main News Page

🦁 ਰੇਡੀਓ ਸਿੰਘਨਾਦ 'ਤੇ ਮੰਗਲਵਾਰ 06 ਫ਼ਰਵਰੀ 2018 ਨੂੰ
ਰਣਜੀਤ ਸਿੰਘ ਢੱਡਰੀਆਂ ਦੀ ਆਈ ਡੇਢ ਘੰਟੇ ਦੀ ਅੱਪਗ੍ਰੇਡ ਵਿਚਾਰ (ਬਕੜਵਾਹ) ਦਾ ਜਵਾਬ ਦੀ ਰਿਕਾਰਡਿੰਗ - Part 2
-: ਸਿਰਦਾਰ ਪ੍ਰਭਦੀਪ ਸਿੰਘ

💢 ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਰੇਡਿਓ ਵਿਸ਼ਟਾ ਦੇ ਹਰਨੇਕ ਅਤੇ ਉਸਦੇ ਸਾਥੀਆਂ ਵੱਲੋਂ
ਪਿਛਲੇ ਸਮੇਂ ਵਿੱਚ ਕੀਤੀਆਂ ਗਈਆਂ ਹੂੜਮਤੀਆਂ ਦਾ ਪੂਰਾ ਲੇਖਾ ਜੋਖਾ

🦁 ਰੇਡੀਓ ਸਿੰਘਨਾਦ 'ਤੇ ਸ਼ੁਕਰਵਾਰ 02 ਫ਼ਰਵਰੀ 2018 ਨੂੰ
ਰਣਜੀਤ ਸਿੰਘ ਢੱਡਰੀਆਂਵਾਲੇ ਵੱਲੋਂ ਆਪਣੇ ਯਾਰ ਨੇਕੀ ਦੀ ਭਾਸ਼ਾ ਚ ਕੀਤੀ ਬਕੜਵਾਹ ਦਾ ਜਵਾਬ ਦੀ ਰਿਕਾਰਡਿੰਗ
- ਭਾਗ ਪਹਿਲਾ : ਸਿਰਦਾਰ ਪ੍ਰਭਦੀਪ ਸਿੰਘ

ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਮਾਰੇ ਝੂਠਾਂ ਦੇ ਜੁਆਬ ਵਿੱਚ ਸਿੰਘਨਾਦ ਰੇਡਿਉ ਦਾ ਪਹਿਲਾ ਪ੍ਰੋਗਰਾਮ

* ਕੀ ਸੀ ਅਸਲ ਮੁੱਦਾ ?
* ਕੀ ਗੁਰੂ ਨਿੰਦਾ 'ਤੇ ਸਵਾਲ ਪੁੱਛਣ ਵਾਲਾ ਅਤੇ ਨਿੰਦਕਾਂ ਨੂੰ ਪੰਥ ਦੀ ਕਚਹਿਰੀ ਵਿੱਚ ਨੰਗਾ ਕਰਨ ਵਾਲਾ "ਫੁਕਰਾ" ਹੁੰਦਾ ਹੈ, ਤਾਂ ਫਿਰ ਨਿੰਦਕ ਨਾਲ ਫੋਟੋ ਖਿਚਾਉਣ ਦਾ ਐਲਾਨ ਕਰਨ ਵਾਲਾ ਕੌਣ ਹੁੰਦਾ ਹੈ ?
* ਡੇਢ ਘੰਟੇ ਦੀ ਵੀਡਿਉ ਵਿੱਚ ਢੱਡਰੀਆਂ ਵਾਲੇ ਕਿਉਂ ਨਹੀਂ ਅਸਲ ਮੁੱਦੇ ਵੱਲ ਆਏ ?
* ਕੀ ਗੁਰੂ ਨਿੰਦਕ ਹਰਨੇਕ ਨਾਲ ਢੱਡਰੀਆਂ ਵਾਲੇ ਦੀ ਯਾਰੀ ਹੋ ਸਕਦੀ ਹੈ ਘਾਤਕ ?
* ਕਿਉਂ ਕਢਵਾਈਆਂ ਜਾ ਰਹੀਂਆਂ ਸਨ ਪ੍ਰਚਾਰਕਾਂ ਨੂੰ ਗਾਹਲਾਂ ?

ਜਾਣੋ ਇਸ ਪ੍ਰੋਗਰਾਮ ਵਿੱਚ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top