Share on Facebook

Main News Page

🦁 ਰੇਡੀਓ ਸਿੰਘਨਾਦ 'ਤੇ ਸ਼ੁੱਕਰਵਾਰ 13 ਫ਼ਰਵਰੀ 2018 ਨੂੰ
ਰਣਜੀਤ ਸਿੰਘ ਢੱਡਰੀਆਂ ਦੀ ਆਈ ਡੇਢ ਘੰਟੇ ਦੀ ਅੱਪਗ੍ਰੇਡ ਵੀਚਾਰ (ਬਕੜਵਾਹ) ਦਾ ਜਵਾਬ ਦੀ ਰਿਕਾਰਡਿੰਗ - Part 4
-: ਸਿਰਦਾਰ ਪ੍ਰਭਦੀਪ ਸਿੰਘ

* ਸ. ਵਰਪਾਲ ਸਿੰਘ ਬਾਰੇ ਕੀਤੀ ਟਿੱਪਣੀ ਦਾ ਜਵਾਬ
* ਫੁਕਰਾ ਤੇ ਕਮਲ਼ਾ ਕੌਣ ਹੁੰਦਾ?
* ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਬਾਰੇ ਢੱਡਰੀਆਂਵਾਲੇ ਵੱਲੋਂ ਕੀਤੀ ਘਟੀਆ ਪੱਧਰ ਦੀ ਟਿੱਪਣੀ ਦਾ ਜਵਾਬ

💢 ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਰੇਡਿਓ ਵਿਸ਼ਟਾ ਦੇ ਹਰਨੇਕ ਅਤੇ ਉਸਦੇ ਸਾਥੀਆਂ ਵੱਲੋਂ
ਪਿਛਲੇ ਸਮੇਂ ਵਿੱਚ ਕੀਤੀਆਂ ਗਈਆਂ ਹੂੜਮਤੀਆਂ ਦਾ ਪੂਰਾ ਲੇਖਾ ਜੋਖਾ

🦁 ਰੇਡੀਓ ਸਿੰਘਨਾਦ 'ਤੇ ਸ਼ੁੱਕਰਵਾਰ 09 ਫ਼ਰਵਰੀ 2018 ਨੂੰ
ਰਣਜੀਤ ਸਿੰਘ ਢੱਡਰੀਆਂ ਦੀ ਆਈ ਡੇਢ ਘੰਟੇ ਦੀ ਅੱਪਗ੍ਰੇਡ ਵੀਚਾਰ (ਬਕੜਵਾਹ) ਦਾ ਜਵਾਬ ਦੀ ਰਿਕਾਰਡਿੰਗ - Part 3
-: ਸਿਰਦਾਰ ਪ੍ਰਭਦੀਪ ਸਿੰਘ

* ਫੁਕਰਾ ਕੌਣ ਹੁੰਦਾ ਹੈ ?
* ਢੱਡਰੀਆਂ ਵਾਲੇ ਬ੍ਰਾਹਮਣ ਦਾ ਹੱਥ ਸ਼ੂਦਰ ਪ੍ਰਭਦੀਪ ਸਿੰਘ ਦੇ ਹੱਥ ਨਾਲ ਛੂਹੇ ਜਾਣ ਤੋਂ ਬਾਅਦ ਭਿੱਟਿਆ ਜਾਵੇ ਤਾਂ ਮੁੜ ਪਾਕ ਕਰਣ ਸੰਬੰਧੀ ਨੁਕਤੇ
* ਫਿਲੌਸਫਰ ਕੌਣ ਹੁੰਦਾ ਹੈ ?

   

🦁 ਰੇਡੀਓ ਸਿੰਘਨਾਦ 'ਤੇ ਮੰਗਲਵਾਰ 06 ਫ਼ਰਵਰੀ 2018 ਨੂੰ
ਰਣਜੀਤ ਸਿੰਘ ਢੱਡਰੀਆਂ ਦੀ ਆਈ ਡੇਢ ਘੰਟੇ ਦੀ ਅੱਪਗ੍ਰੇਡ ਵਿਚਾਰ (ਬਕੜਵਾਹ) ਦਾ ਜਵਾਬ ਦੀ ਰਿਕਾਰਡਿੰਗ - Part 2
-: ਸਿਰਦਾਰ ਪ੍ਰਭਦੀਪ ਸਿੰਘ

   

🦁 ਰੇਡੀਓ ਸਿੰਘਨਾਦ 'ਤੇ ਸ਼ੁਕਰਵਾਰ 02 ਫ਼ਰਵਰੀ 2018 ਨੂੰ
ਰਣਜੀਤ ਸਿੰਘ ਢੱਡਰੀਆਂਵਾਲੇ ਵੱਲੋਂ ਆਪਣੇ ਯਾਰ ਨੇਕੀ ਦੀ ਭਾਸ਼ਾ ਚ ਕੀਤੀ ਬਕੜਵਾਹ ਦਾ ਜਵਾਬ ਦੀ ਰਿਕਾਰਡਿੰਗ
- ਭਾਗ ਪਹਿਲਾ : ਸਿਰਦਾਰ ਪ੍ਰਭਦੀਪ ਸਿੰਘ

ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਮਾਰੇ ਝੂਠਾਂ ਦੇ ਜੁਆਬ ਵਿੱਚ ਸਿੰਘਨਾਦ ਰੇਡਿਉ ਦਾ ਪਹਿਲਾ ਪ੍ਰੋਗਰਾਮ

* ਕੀ ਸੀ ਅਸਲ ਮੁੱਦਾ ?
* ਕੀ ਗੁਰੂ ਨਿੰਦਾ 'ਤੇ ਸਵਾਲ ਪੁੱਛਣ ਵਾਲਾ ਅਤੇ ਨਿੰਦਕਾਂ ਨੂੰ ਪੰਥ ਦੀ ਕਚਹਿਰੀ ਵਿੱਚ ਨੰਗਾ ਕਰਨ ਵਾਲਾ "ਫੁਕਰਾ" ਹੁੰਦਾ ਹੈ, ਤਾਂ ਫਿਰ ਨਿੰਦਕ ਨਾਲ ਫੋਟੋ ਖਿਚਾਉਣ ਦਾ ਐਲਾਨ ਕਰਨ ਵਾਲਾ ਕੌਣ ਹੁੰਦਾ ਹੈ ?
* ਡੇਢ ਘੰਟੇ ਦੀ ਵੀਡਿਉ ਵਿੱਚ ਢੱਡਰੀਆਂ ਵਾਲੇ ਕਿਉਂ ਨਹੀਂ ਅਸਲ ਮੁੱਦੇ ਵੱਲ ਆਏ ?
* ਕੀ ਗੁਰੂ ਨਿੰਦਕ ਹਰਨੇਕ ਨਾਲ ਢੱਡਰੀਆਂ ਵਾਲੇ ਦੀ ਯਾਰੀ ਹੋ ਸਕਦੀ ਹੈ ਘਾਤਕ ?
* ਕਿਉਂ ਕਢਵਾਈਆਂ ਜਾ ਰਹੀਂਆਂ ਸਨ ਪ੍ਰਚਾਰਕਾਂ ਨੂੰ ਗਾਹਲਾਂ ?

ਜਾਣੋ ਇਸ ਪ੍ਰੋਗਰਾਮ ਵਿੱਚ!

   

SinghNaad UK : +44 2081237776     USA : +1408 641 3137     Germany : +496940156226

Android Phones and Tablets - Install "SinghNaadRadio" 
Iphone and IPad -  Install "SinghNaadRadio"
iTunes - Search for SinghNaadRadio 
Window Phones - Install "SinghNaadRadio" 

Internet sites:  


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top