Share on Facebook

Main News Page

💥 ਭਾਈ ਸਾਬ, ਜੇ ਲੋਕ ਖ਼ਾਲਸਾ ਨਿਊਜ਼ ਨਹੀਂ ਪੜ੍ਹਦੇ, ਤਾਂ ਚੀਕਾਂ ਕਿਉਂ ਨਿਕਲੀਆਂ ਪਈਆਂ?
-: ਸੰਪਾਦਕ ਖ਼ਾਲਸਾ ਨਿਊਜ਼
22.08.2021
#KhalsaNews #Sadh #Dhadrianwala #Mentally #Retarded

️🎯 ਖ਼ਾਲਸਾ ਨਿਊਜ਼ ਸੀ... ਨਹੀਂ, ਹੈ ਹਾਲੇ ਵੀ ਹੈ... ਇਹ ਤੈਨੂੰ ਦਿਸਦਾ ਘੱਟ ਹੈ... ਕਹਿੰਦਾ ਬਹੁਤਾ ਨਹੀਂ ਲੋਕ ਪੜ੍ਹਦੇ... ਅੱਖਾਂ ਖੋਲ ਕਾਕਾ ਇਹ ਹਾਲੇ 19 ਅਗਸਤ 2021 ਤੱਕ ਦੀ ਰਿਪੋਰਟ ਹੈ, ਤੇ ਜੇ ਲੋਕ ਨਹੀਂ ਪੜ੍ਹਦੇ ਤਾਂ ਤੇਰੀਆਂ ਚੀਕਾਂ ਕਿਉਂ ਨਿਕਲੀਆਂ ਪਈਆਂ?⁉️

👉 ਕਹਿੰਦਾ Output ਆ ਰਹੀ ਹੈ... ਲੋਕ ਖੁਸ਼ ਹਨ.. ਹਾ ਹਾ ਹਾ... ਆ ਤਾਂ ਗਈ Output ਅਨੂਪਗੜ੍ਹ ਤੋਂ! ਹੋਰ ਛਿੱਕੂ ਭਾਲਦੈਂ ?

💢 ਅਕਲਮੰਦ ਨੂੰ ਇਸ਼ਾਰਾ ਹੀ ਕਾਫੀ ਹੁੰਦਾ, ਪਰ ਤੁਹਾਡੀ ਤਾਂ ਅਕਲ Stretch ਕਰ ਕਰਕੇ ਇੰਜਰ ਪਿੰਜਰ ਬਿਖਰ ਗਿਆ, ਇਸੇ ਲਈ ਚੀਕਾਂ ਨਿਕਲੀਆਂ ਪਈਆਂ! ਐਡਾ ਵੱਡਾ ਲਾਮ ਲਸ਼ਕਰ ਹੋਵੇ, ਡਰੀ ਦੋ ਜਣਿਆਂ ਕੋਲ਼ੋ ਜਾਵੇ... ਵਾਹ!

🙄 ਆ ਤੇਰੇ ਨਾਲ ਦੇ ਅਨੂਪਗੜ੍ਹ ਬਾਰੇ ਆਪ ਹੀ ਕਿਹਾ ਕਿ ੳਹ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਸੀ, ਤੇਰੇ ਨਾਲ ਰਹਿੰਦਾ ਵੀ ਮਾਨਸਕ ਪ੍ਰੇਸ਼ਾਨ, ਦੂਰ ਬੈਠਾ ਅੰਗ੍ਰੇਜ ਸਿੰਘ ਨਿਊਜ਼ੀਲੈਂਡ ਵਾਲਾ ਵੀ ਮਾਨਸਿਕ ਪਰੇਸ਼ਾਨ, ਤੁਸੀਂ ਤਾਂ ਖੁੱਦ ਪਰੇਸ਼ਾਨ ਹੋ ਲਗਦੇ ਪਏ ਹੋ... ਫਿਰ ਰਹਿ ਕੌਣ ਗਿਆ... ਆਪਣੇ ਬਣਾਏ ਜਾਲ ਵਿੱਚ ਆਪ ਹੀ ਫਸੀ ਜਾ ਰਹੇ ਹੋ।

⚠️ ਲਾਈਵ ਹੋਣਾ ਸੀ ਅਨੂਪਗੜ੍ਹ ਦੇ ਵਿਸ਼ੇ 'ਤੇ, ਤੇ ਇੱਥੇ ਵੀ ਹਰਾਮਜ਼ਦਗੀ ਕਰਦਿਆਂ ਗੋਂਗਲ਼ੂਆਂ ਤੋਂ ਮਿੱਟੀ ਝਾੜੀ, ਤੇ ਝੂਠ ਤੇ ਝੂਠ ਬੋਲਿਆ... ਹੈਂ ਆਪੇ ਹੀ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ। ਆਪੇ ਸਵਾਲ ਅਤੇ ਆਪੇ ਜਵਾਬ... ਬੱਲੇ ਓ ਚਲਾਕ ਸੱਜਣਾ!

💥 ਬਾਕੀ ਕੱਲ ਤੱਕ ਦੀ ਉਡੀਕ ਕਰ, ਹਰ ਇੱਕ ਗੱਲ ਦਾ ਜਵਾਬ ਮਿਲੂਗਾ। ਖੱਪਗ੍ਰੇਡਾਂ ਨੂੰ ਲੱਭਣ ਦੀ ਲੋੜ ਨਹੀਂ, ਆ ਥੱਲੇ ਲਿੰਕ ਪਾ ਦਿੱਤਾ ਹੈ... 💢 ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਰੇਡਿਓ ਵਿਸ਼ਟਾ ਦੇ ਹਰਨੇਕ ਅਤੇ ਉਸਦੇ ਸਾਥੀਆਂ ਵੱਲੋਂ ਪਿਛਲੇ ਸਮੇਂ ਵਿੱਚ ਕੀਤੀਆਂ ਗਈਆਂ ਹੂੜਮਤੀਆਂ ਦਾ ਪੂਰਾ ਲੇਖਾ ਜੋਖਾ... ਹੋਰ ਕੋਈ ਸੇਵਾ?⁉️ http://www.khalsanews.org/Harnek/2017 Harnek chaos episodes.htm


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top