Share on Facebook | ||
ਪ੍ਰੋ. ਦਰਸ਼ਨ ਸਿੰਘ ਜੀ 4, 5 ਅਤੇ 6 ਮਾਰਚ ਨੂੰ ਫਰਿਜਨੋ ਕੈਲੀਫੋਰਨੀਆ, ਅਮਰੀਕਾ ਵਿਖੇ ਕੀਰਤਨ ਸਮਾਗਮਾਂ 'ਚ ਹਾਜ਼ਰੀ ਭਰਨਗੇ
Gurudwara Sahib Singh Sabha Fresno ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ॥ ਗੁਰਬਾਣੀ ਜੇ ਚਾਨਣ ਹੈ, ਤਾਂ ਮੈਂ ਹਨੇਰੇ ਵਿਚ ਕਿਉਂ? ਗੁਰਬਾਣੀ ਜੇ ਰਾਹ ਦਸਦੀ ਹੈ, ਤਾਂ ਮੈਂ ਠੋਕਰਾਂ ਕਿਉਂ ਖਾ ਰਿਹਾ ਹਾਂ? ਗੁਰਬਾਣੀ ਜੇ ਸੀਤਲਤਾ ਦਿੰਦੀ ਹੈ ਤਾਂ ਮੇਰੀ ਜਿੰਦਗੀ ਵਿਚ ਤਪਸ਼ ਕਿਉਂ? ਆਉ ਵਿਚਾਰ ਕਰੀਏ, ਸਮਝੀਏ ਅਤੇ ਇਕੁ ਨਾਲ, ਇਕੁ ਹੋਈਏ। ਸਿੱਖ ਜਗਤ ਦੀ ਉਘੀ ਸਖਸ਼ੀਅਤ ਪ੍ਰੋ. ਦਰਸ਼ਨ ਸਿੰਘ ਜੀ ਖ਼ਾਲਸਾ 4, 5 ਅਤੇ 6 ਮਾਰਚ ਨੂੰ ਗੁਰਬਾਣੀ ਕੀਰਤਨ ਅਤੇ ਵਿਆਖਿਆ ਰਾਂਹੀ FRESNO VALLEY ਦੀਆਂ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਨਗੇ। Programs at Gurudwara Singh Sabha Fresno March 4th Friday 6:00PM to 8:00PM March 5th Saturday 11:00AM to 1:30PM
Program at Gurudwara Sikh Center Selma Highland Ave. March 5th Saturday 6:00PM to 8:00PM Program at Gurudwara Pacific Coast Caruthers March 6th Sunday 11:00AM to 1:30PM – Sewa by Punjab Sports club
ਸਮੂੰਹ ਸਾਧ ਸੰਗਤ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ,
ਕਿ ਆਓ ਆਪਣੇ ਪਰਿਵਾਰ ਸਮੇਤ, ਗੁਰਬਾਣੀ ਵਿਚਾਰ ਦਰਬਾਰਾਂ ਵਿਚ ਹਾਜ਼ਰੀਆਂ ਭਰਕੇ ਇਕੁ ਨਾਲ,
ਇਕੁ ਹੋਈਏ ਜੀ॥ |
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |