|
![]() |
Share on Facebook |
|
|
|
|
![]() ਗੁਰਮੁਖਿ ਅਸਟ ਸਿਧੀ ਸਭਿ ਬੁਧੀ ॥ ਗੁਰਮੁਖਿ ਭਵਜਲੁ ਤਰੀਐ ਸਚ ਸੁਧੀ ॥ ਗੁਰਮੁਖਿ ਸਰ ਅਪਸਰ ਬਿਧਿ ਜਾਣੈ ॥ ਗੁਰਮੁਖਿ ਪਰਵਿਰਤਿ ਨਰਵਿਰਤਿ ਪਛਾਣੈ ॥ ਗੁਰਮੁਖਿ ਤਾਰੇ ਪਾਰਿ ਉਤਾਰੇ ॥ ਨਾਨਕ ਗੁਰਮੁਖਿ ਸਬਦਿ ਨਿਸਤਾਰੇ ॥੩੧॥ {ਪੰਨਾ 941} |
|
|
|
|
|
|
|
ਸਰਵਣ ਕਰੋ ਦਸਮ ਗ੍ਰੰਥ ਦੇ ਚਰਿਤਰੋਪਾਖਿਆਨ ਦੇ ਚਰਿਤ੍ਰ 402 ਦਾ ਪਾਠ : ਜਿਹੜੇ ਲੋਕ ਇਹ ਸਮਝਦੇ ਹਨ ਕਿ ਦਸਮ ਗ੍ਰੰਥ, ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਹੈ, ਮਨ ਚਿੱਤ ਇਕਾਗਰ ਕਰਕੇ ਸਰਵਣ ਕਰੋ ਜੀ। |
|
ਨੋਟ : ਖ਼ਾਲਸਾ ਨਿਊਜ਼ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਨਹੀਂ ਮੰਨਦਾ। ਇਹ ਸਿਰਫ਼ ਉਨ੍ਹਾਂ ਲੋਕਾਂ ਨੂੰ ਸਮਝਾਉਣ ਦਾ ਇੱਕ ਤਰੀਕਾ ਮਾਤਰ ਹੈ। ਸੰਗਤ ਆਪ ਫ਼ੈਸਲਾ ਕਰੇ, ਕੀ ਇਹ ਸਭ ਕੁੱਝ ਗੁਰੂ ਗੋਬਿੰਦ ਸਿੰਘ ਜੀ ਲਿੱਖ ਸਕਦੇ ਹਨ??? |
|
|
|
08 June 10 Prof Darshan Singh
on 530 AM Radio South Asian Pulse, Canada
-
|
|