* ਸਰੀ
ਵਿਖੇ
ਪ੍ਰੋ. ਸਰਬਜੀਤ
ਸਿੰਘ
ਧੂੰਦਾ ਦੇ
ਵਿਚਾਰ
ਸ੍ਰਵਣ ਕਰਨ
ਲਈ ਸੰਗਤਾਂ
ਵਿੱਚ
ਭਾਰੀ ਉਤਸ਼ਾਹ
ਸਰੀ , ਕੈਨੇਡਾ,
9 ਜਨਵਰੀ (ਜਸਵਿੰਦਰ
ਸਿੰਘ
ਬਦੇਸ਼ਾ): ਅੱਜ
ਭਾਈ
ਸਰਬਜੀਤ ਸਿੰਘ
ਧੂੰਦਾ
ਜੀ ਨੇ
ਗੁਰਦਵਾਰਾ
ਸਾਹਿਬ
ਦਸ਼ਮੇਸ਼ ਦਰਬਾਰ
ਸਰੀ ਵਿਖੇ
ਗੁਰੂ
ਨਾਨਕ ਪਾਤਿਸ਼ਾਹ
ਜੀ ਦੇ
ਸ਼ਬਦ "ਕਰਤਾ
ਤੂੰ ਮੇਰਾ
ਜਜਮਾਨ"ਦੀ
ਬਹੁਤ ਹੀ
ਸੁੰਦਰ
ਤਰੀਕੇ ਨਾਲ਼
ਵਿਚਾਰ
ਕੀਤੀ, ਵੱਡੀ
ਗਿਣਤੀ
ਵਿੱਚ ਜੁੜੀ
ਸੰਗਤ ਨੇ
ਬਹੁਤ ਹੀ
ਇਕਾਗਰਤਾ
ਨਾਲ਼ ਸ਼ਬਦ
ਦੀ
ਵਿਚਾਰ ਸ੍ਰਵਣ
ਕੀਤੀ,
ਦੀਵਾਨ ਹਾਲ
ਵਿੱਚ
ਤਿਲ ਸੁੱਟਣ
ਜੋਗੀ
ਜਿੰਨੀ ਵੀ
ਜਗ੍ਹਾ
ਨਹੀਂ ਸੀ।
ਸਮੂਹ
ਸਾਧ
ਸੰਗਤ ਨੇ
ਜੱਫੇਮਾਰਾਂ
ਦੀ ਕੋਈ
ਪ੍ਰਵਾਹ
ਨਹੀਂ ਕੀਤੀ,
ਸਗੋਂ
ਦੀਵਾਨ ਹਾਲ
ਤੋਂ
ਬਾਹਰ ਆ
ਕੇ
ਜਾਗਰੂਕ ਹੋ
ਚੁੱਕੀਆਂ
ਸਿੱਖ ਸੰਗਤਾਂ
ਜੱਫੇਮਾਰਾਂ,
ਸਾਂਧਾਂ,
ਡੇਰੇਦਾਰਾਂ ਨੂੰ
ਲੱਖ-ਲੱਖ
ਲਾਹਨਤਾਂ
ਪਾ ਰਹੀਆਂ
ਸਨ ਅਤੇ
ਸਭ ਦੀ
ਜ਼ੁਬਾਨ
ਉੱਤੇ ਇੱਕ
ਹੀ ਗੱਲ
ਸੀ,
ਕਿ ਸਿੱਖੀ
ਦਾ ਅਸਲ
ਪ੍ਰਚਾਰ
ਇਸ ਤਰਾਂ
ਹੋਣਾ
ਚਾਹੀਦਾ ਹੈ,
ਜਿਸ ਤਰਾਂ
ਪ੍ਰੋਫੈਸਰ
ਧੁੰਦਾ
ਜੀ ਕਰ
ਰਹੇ ਹਨ
ਫਿਰ
ਝੂਠੀਆਂ ਗੱਪਾਂ
ਸੁਣਾਉਣ
ਵਾਲੇ ਕਰਮਕਾਂਡੀ
ਬੂਬਨਿਆਂ
ਦੇ ਝੂਠੇ
ਗੱਪ ਕਿਸੇ
ਨੇ ਨਹੀਂ
ਸੁਣਨੇ।
ਭਾਈ
ਧੂੰਦਾ ਨੂੰ
ਦੀਵਾਨਾਂ
ਦੌਰਾਨ ਸਿੱਖ
ਸੰਸਥਾਵਾਂ
ਵੱਲੋਂ
ਸਨਮਾਨਿਤ ਕੀਤਾ ਗਿਆ।